ludhiana-corporations-je-arrested-for-taking-bribe-from-businessman

Ludhiana Municipal Corporation News: ਲੁਧਿਆਣਾ ਕਾਰਪੋਰੇਸ਼ਨ ਜੇ.ਈ ਪੰਜ ਹਜ਼ਾਰ ਦੀ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ

Ludhiana Municipal Corporation News: ਲੁਧਿਆਣਾ ਕਾਰਪੋਰੇਸ਼ਨ ਜੇ.ਈ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ, ਜਾਣਕਾਰੀ ਅਨੁਸਾਰ ਲੁਧਿਆਣਾ ਨਗਰ ਨਿਗਮ ਬੀ ਜ਼ੋਨ ਦੇ ਜੇ.ਈ. ਨੇ ਸੀਵਰੇਜ ਦੇ ਬਕਾਏ ਪੈਸੇ ਦੀ ਰਸੀਦ ਦੇਣ ਦੇ ਨਾਮ ‘ਤੇ ਦੁਕਾਨਦਾਰ ਤੋਂ ਰਿਸ਼ਵਤ ਲਈ। ਡੀਐਸਪੀ ਪਰਮਵੀਰ ਸਿੰਘ ਨੇ ਦੱਸਿਆ ਕਿ ਪੀੜਤ ਸਾਹਿਬ ਸਿੰਘ ਜਮਾਲਪੁਰ ਨੇ ਉਸ ਨੂੰ […]