fraud-with-people-on-the-name-of-online-fastag

Online FASTag ਦੇ ਨਾਂ ਤੇ ਹੋ ਰਿਹਾ ਲੋਕਾਂ ਨਾਲ Fraud

Online FASTag Fraud News: ਡਿਜੀਟਲ ਇੰਡੀਆ ਦਾ ਨਾਅਰਾ ਦੇਣ ਵਾਲੀਆਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਕਾਰਨ ਵੀ ਲੋਕਾਂ ਨੂੰ ਘਾਟਾ ਸਹਿਣਾ ਪੈ ਰਿਹਾ ਹੈ। ਸਾਈਬਰ ਧੋਖਾਧੜੀ, ਮੋਬਾਈਲ ਬੈਂਕਿੰਗ ਧੋਖਾਧੜੀ, ਏ.ਟੀ.ਐੱਮ ਕਲੋਨ ਧੋਖਾਧੜੀ ਕਾਰਨ ਲੋਕ ਪ੍ਰੇਸ਼ਾਨ ਹਨ। ਕੇਂਦਰ ਸਰਕਾਰ ਨੇ ਦੇਸ਼ ਵਿਚ ਸਾਰੇ ਚਾਰ ਪਹੀਆ ਵਾਹਨਾਂ ਜਾਂ ਇਸ ਤੋਂ ਉਪਰ ਵਾਲੇ ਵਾਹਨਾਂ ਲਈ FASTag ਲਾਜ਼ਮੀ ਕਰ ਦਿੱਤਾ […]