newborn-kidanpping-in-civil-hospital-ludhiana

Ludhiana Civil Hopsital ਦੇ ਵਿੱਚੋਂ ਨਵਜੰਮੀ ਬੱਚੀ ਚੋਰੀ, ਘਟਨਾ CCTV ਵਿੱਚ ਹੋਈ ਕੈਦ

Ludhiana Civil Hopsital ਦੇ ਮਦਰ ਐਂਡ ਚਾਈਲਡ ਸੈਂਟਰ ਦੇ ਵਾਰਡ ਵਿਚੋਂ ਇਕ ਨਵਜੰਮੀ ਬੱਚੀ ਚੋਰੀ ਹੋ ਗਈ। ਫੈਕਟਰੀ ਵਿਚ ਮਜ਼ਦੂਰੀ ਕਰਨ ਵਾਲੀ ਉਮੇਸ਼ ਦੀ ਪਤਨੀ ਸਰਬਾਵਤੀ ਨੇ ਦੱਸਿਆ ਕਿ ਉਹ ਆਪਣੇ ਪਤੀ ਉਮੇਸ਼ ਨਾਲ ਗੋਪਾਲ ਦੇ ਪਿੰਡ ਧੌਂਦਰੀ ਕਲਾਂ ਵਿਚ ਰਹਿੰਦੀ ਹੈ। ਉਸ ਨੂੰ ਸ਼ਨੀਵਾਰ ਰਾਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸਨੇ ਐਤਵਾਰ […]

corona-virus-civil-hospital-ludhiana

Ludhiana Civil Hospital News: Corona Virus ਦੇ ਇਕ ਸ਼ੱਕੀ ਮਰੀਜ਼ ਦੇ ਆਉਣ ‘ਤੇ Ludhiana Civil Hospital ਵਿੱਚ ਮੱਚਿਆ ਹੜਕੰਪ

Ludhiana Civil Hospital News: ਚੀਨ ਤੋਂ ਬਾਅਦ ਭਾਰਤ ਵਿਚ ਅਜੇ ਵੀ Corona Virus ਦਾ ਡਰ ਹੈ। Ludhiana Civil Hospital ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਹਸਪਤਾਲ ਦੇ ਡਾਕਟਰਾਂ ਨੂੰ ਸੂਚਨਾ ਮਿਲੀ ਕਿ Corona Virus ਦਾ ਸ਼ੱਕੀ ਮਰੀਜ਼ ਆਉਣ ਵਾਲਾ ਹੈ। ਸਾਰੀਆਂ ਤਿਆਰੀਆਂ ਹਸਪਤਾਲ ਦੀ ਤਰਫੋਂ ਸ਼ੁਰੂ ਹੋ ਗਈਆਂ। ਪਰ ਬਾਅਦ ਵਿਚ ਜਦੋਂ ਡਾਕਟਰਾਂ ਨੂੰ […]

World Cancer Care Association

World Cancer Care Association ਨੇ ਪੰਜਾਬ ਦੇ ਕੈਂਸਰ ਪੀੜਤਾਂ ਦੀ ਸਹਾਇਤਾ ਲਈ ਉਠਾਇਆ ਵੱਡਾ ਕਦਮ

World Cancer Care Association News: ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿਚ, ਜਿਥੇ ਲੋਕ ਕੈਂਸਰ ਨਾਲ ਜੂਝ ਰਹੇ ਹਨ, ਉਥੇ ਇਕ ਸੰਸਥਾ ਵੀ ਹੈ ਜੋ ਲੋਕਾਂ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਵਿਚ ਸਹਾਇਤਾ ਕਰ ਰਹੀ ਹੈ। ਇਸਦਾ ਨਾਮ World Cancer Care Association ਹੈ। ਇਹ ਸੰਸਥਾ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਕੈਂਪ ਲਗਾਉਂਦੀ ਹੈ ਅਤੇ […]

another-accident-happened-with-china-thread-in-ludhiana

ਧੀ ਦੇ ਲਈ ਸੂਟ ਖਰੀਦਣ ਜਾ ਰਹੇ ਬਜ਼ੁਰਗ ਨਾਲ ਵਾਪਰਿਆ ਭਿਆਨਕ ਹਾਦਸਾ, ਚਾਇਨਾ ਡੋਰ ਨੇ ਵੱਢਿਆ ਮੂੰਹ

ਮੋਟਰਸਾਈਕਲ ਸਵਾਰ ਬਜ਼ੁਰਗ ਆਦਮੀ ਕੁਲਦੀਪ ਸਿੰਘ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਦੇ ਨਾਲ ਜਖਮੀ ਹੋ ਗਿਆ। ਕੁਲਦੀਪ ਸਿੰਘ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਰਹਿੰਦਾ ਹੈ। ਉਹ ਆਪਣੀ ਧੀ ਦੇ ਲਈ ਲੁਧਿਆਣਾ ਦੇ ਚੌੜੇ ਬਾਜ਼ਾਰ ਦੇ ਵਿੱਚੋਂ ਸੂਟ ਲੈਣ ਜਾ ਰਿਹਾ ਸੀ ਕਿ ਅਚਾਨਕ ਜਗਰਾਉਂ ਪੁਲ ਦੇ ਉੱਪਰ ਚਾਇਨਾ ਡੋਰ ਦੀ ਲਪੇਟ ਵਿੱਚ ਆ […]