ludhiana-death-news

Ludhiana Death News: ਮੌਤ ਤੋਂ ਬਾਅਦ ਵੀ ਔਰਤ ਨੂੰ ਨਹੀਂ ਮਿਲੀ 2 ਗਜ਼ ਜ਼ਮੀਨ

Ludhiana Death News: ਸਮਾਣਾ ਦੇ ਸਿਆਲ ਕਲਾਂ ਪਿੰਡ ਵਿੱਚ ਈਸਾਈ ਭਾਈਚਾਰੇ ਦੀ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪੰਚਾਇਤ ਨੇ ਪਰਿਵਾਰ ਨੂੰ ਲਾਸ਼ ਨੂੰ ਦਫ਼ਨਾਉਣ ਲਈ ਜ਼ਮੀਨ ਨਹੀਂ ਦਿੱਤੀ। ਔਰਤ ਦੀ ਲਾਸ਼ ਸਵੇਰ ਤੋਂ ਸ਼ਾਮ ਤੱਕ ਘਰ ਵਿਚ ਹੀ ਪਈ ਰਹੀ। ਇਸ ਤੋਂ ਬਾਅਦ ਤਹਿਸੀਲਦਾਰ ਸੰਦੀਪ ਸਿੰਘ ਨੇ ਮਾਮਲਾ ਸੁਲਝਾਇਆ। ਇਹ ਵੀ ਪੜ੍ਹੋ: MahaShivratari […]

young-man-dead-body-found-in-a-park-ludhiana

Ludhiana Death News: ਪਾਰਕ ਦੇ ਵਿੱਚ ਨੌਜਵਾਨ ਦੀ ਮਿਲੀ ਲਾਸ਼, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

Ludhiana Death News: ਜਮਾਲਪੁਰ ਕਲੋਨੀ ਵਿਚ ਮੈਟਰੋ ਰੋਡ ‘ਤੇ ਸਥਿਤ ਵਿਸ਼ਵਨਾਥ ਮੰਦਰ ਦੇ ਨੇੜਲੇ ਪਾਰਕ ਦੇ ਵਿੱਚ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮਿਲਣ ‘ਤੇ ਏ.ਸੀ.ਪੀ. ਇੰਡਸਟਰੀਅਲ ਏਰੀਆ ਵੈਭਵ ਸਹਿਗਲ ਅਤੇ ਥਾਣੇ ਮੋਤੀ ਨਗਰ ਦੀ ਪੁਲਿਸ, ਫੋਰੈਂਸਿਕ ਅਤੇ ਸੀ.ਆਈ.ਏ. ਟੀਮਾਂ ਨੇ […]

ludhiana-rail-news-man-dies-after-being-hit-by-train

Ludhiana Railway News: ਲੁਧਿਆਣਾ ਰੇਲ ਹਾਦਸੇ ਦੇ ਵਿੱਚ ਇਕ ਨੌਜਵਾਨ ਦੀ ਮੌਤ

Ludhiana Railway News: ਜਗਰਾਉਂ ਪੁਲ ਨੇੜੇ ਰੇਲਵੇ ਟਰੈਕ ‘ਤੇ ਰੇਲ ਦੀ ਟੱਕਰ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਥਾਣਾ ਜੀ.ਆਰ.ਪੀ. ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਹਨਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਨੌਜਵਾਨ ਦੀ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਇਹ ਵੀ ਪੜ੍ਹੋ: Ludhiana Rape News: ਨਗਨ ਅਵਸਥਾ ਵਿੱਚ ਲਟਕਦੀ ਹੋਈ ਮਿਲੀ ਔਰਤ […]

lic-female-agent-commit-suicide-in-urban-estate-dugri-ludhiana

LIC Female Agent ਨੇ ਫਾਹਾ ਲੈ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ

Ludhiana Suicide News: ਅਰਬਨ ਅਸਟੇਟ ਦੁੱਗਰੀ ਦੀ ਇਕ LIC Female Agent ਨੇ ਸੋਮਵਾਰ ਰਾਤ ਨੂੰ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜੋਤੀ ਸੂਦ (34) ਵਜੋਂ ਹੋਈ ਹੈ, ਜੋ ਅਰਬਨ ਅਸਟੇਟ ਦੁੱਗਰੀ ਦੀ ਵਸਨੀਕ ਹੈ। ਜੋਤੀ ਅਤੇ ਉਸ ਦਾ ਪਤੀ ਨਰਿੰਦਰ ਸੂਦ LIC ਵਿਚ ਬੀਮਾ ਏਜੰਟ ਵਜੋਂ ਕੰਮ ਕਰਦੇ ਸਨ। ਜੋਤੀ ਕੁਝ […]

the-murder-of-a-punjabi-youth-in-manila

Ludhiana Crime News: ਮਨੀਲਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਹੱਤਿਆ

Ludhiana Crime News: ਮਨੀਲਾ ਦੇ ਸ਼ਹਿਰ ਐਗਰੈਸਿਟੀ ਵਿੱਚ ਪਿਛਲੇ 17 ਸਾਲਾਂ ਤੋਂ ਫਾਇਨਾਂਸ ਦਾ ਕੰਮ ਕਰ ਰਹੇ ਪਿੰਡ ਐਤੀਆਣਾ ਹਾਲ ਦੇ ਸਫੀਪੁਰਾ ਦੇ ਵਸਨੀਕ ਸੁਰਜੀਤ ਸਿੰਘ (36) ਨੂੰ ਕੱਲ੍ਹ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਵੀ ਪੜ੍ਹੋ: Ludhiana Weather Update: 24 ਘੰਟਿਆਂ ਵਿੱਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ […]