2-patients-of-corona-virus-arrived-in-civil-hospital

Corona Virus in Ludhiana: ਲੁਧਿਆਣਾ ਦੇ Civil Hospital ਪਹੁੰਚੇ Corona Virus ਦੇ 2 ਸ਼ੱਕੀ ਮਰੀਜ਼

Corona Virus in Ludhiana: Corona Virus ਦੇ 2 ਸ਼ੱਕੀ ਮਰੀਜ਼ ਸਿਵਲ ਹਸਪਤਾਲ ਪਹੁੰਚੇ। ਅੱਜ ਇਕ ਹਵਾਲਾਤੀ ਨੂੰ ਕੇਂਦਰੀ ਜੇਲ੍ਹ ਦੇ ਅੰਦਰੋਂ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਲਿਆਂਦਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਹਵਾਲਾਤੀ ਨੂੰ ਖੰਘ ਅਤੇ ਬੁਖਾਰ ਹੈ, ਇਸ ਲਈ Corona Virus ਦੇ ਸ਼ੱਕ ‘ਤੇ, ਉਸਨੂੰ ਸਿਵਲ ਹਸਪਤਾਲ ਜਾਂਚ ਲਈ ਦਾਖਲ […]

Corona Virus in Ludhiana: ਕੈਨੇਡਾ ਤੋਂ Corona Virus ਨਾਲ ਸੰਕਰਮਿਤ ਔਰਤ ਦੇ ਲਾਏ ਖੂਨ ਦੇ ਸੈਂਪਲ

Corona Virus in Ludhiana: ਇਕ ਔਰਤ ਲੁਧਿਆਣਾ ਦੇ ਸਿਵਲ ਹਸਪਤਾਲ ਆਈ, ਜਿਸ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੈ। ਹਸਪਤਾਲਾਂ ਦੇ ਨਿੱਜੀ ਪ੍ਰੋਟੋਟਾਈਪ ਕਿੱਟ ਦੇ ਨਾਲ ਉਸ ਔਰਤ ਦੇ ਖੂਨ ਦੇ ਸੈਂਪਲ ਲਏ ਗਏ ਅਤੇ ਉਹਨਾਂ ਨੂੰ ਜਾਂਚ ਲਈ ਅੱਗੇ ਭੇਜਿਆ ਗਿਆ ਹੈ। ਇਸ ਸਮੇਂ ਉਹ ਠੀਕ ਹੈ, ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਆਈਸ਼ੋਲੇਸ਼ਨ […]

civil-hospital-ludhiana-created-history

Ludhiana Civil Hospital News: ਸਿਵਲ ਹਸਪਤਾਲ ਨੇ ਰਚਿਆ ਇਤਿਹਾਸ, 24 ਘੰਟਿਆਂ ਵਿੱਚ 37 ਬੱਚਿਆਂ ਨੇ ਲਿਆ ਜਨਮ

Ludhiana Civil Hospital News: ਮੱਧ ਪ੍ਰਦੇਸ਼ ਤੋਂ ਬਾਅਦ, ਪੰਜਾਬ ਦੇ ਲੁਧਿਆਣਾ ਦੇ ਸਿਵਲ ਹਸਪਤਾਲ ਨੇ ਸਿਰਫ 24 ਘੰਟਿਆਂ ਵਿੱਚ 37 ਬੱਚਿਆਂ ਦੀ ਸਫਲਤਾਪੂਰਵਕ ਜਣੇਪੇ ਦਾ ਇਤਿਹਾਸ ਰਚ ਦਿੱਤਾ ਹੈ। ਸ਼ੁੱਕਰਵਾਰ ਨੂੰ ਸਰਬੱਤ ਦਾ ਭਲਾ, ਬਾਬਾ ਫਰੀਦ ਫਾਊਡੇਸ਼ਨ ਇੰਟਰਨੈਸ਼ਨਲ, ਸਿੰਗਮਾ ਕਾਲਜ, ਇੰਟਰਨੈਸ਼ਨਲ ਸਿੱਖ ਧਰਮ ਪ੍ਰਚਾਰ ਮੰਚ ਅਤੇ ਗਾਰਡੀਅਨਜ਼ ਦੇ ਸਰਪ੍ਰਸਤ ਵਰਗੀਆਂ ਸੰਸਥਾਵਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ […]

newborn-kidanpping-in-civil-hospital-ludhiana

Ludhiana Civil Hopsital ਦੇ ਵਿੱਚੋਂ ਨਵਜੰਮੀ ਬੱਚੀ ਚੋਰੀ, ਘਟਨਾ CCTV ਵਿੱਚ ਹੋਈ ਕੈਦ

Ludhiana Civil Hopsital ਦੇ ਮਦਰ ਐਂਡ ਚਾਈਲਡ ਸੈਂਟਰ ਦੇ ਵਾਰਡ ਵਿਚੋਂ ਇਕ ਨਵਜੰਮੀ ਬੱਚੀ ਚੋਰੀ ਹੋ ਗਈ। ਫੈਕਟਰੀ ਵਿਚ ਮਜ਼ਦੂਰੀ ਕਰਨ ਵਾਲੀ ਉਮੇਸ਼ ਦੀ ਪਤਨੀ ਸਰਬਾਵਤੀ ਨੇ ਦੱਸਿਆ ਕਿ ਉਹ ਆਪਣੇ ਪਤੀ ਉਮੇਸ਼ ਨਾਲ ਗੋਪਾਲ ਦੇ ਪਿੰਡ ਧੌਂਦਰੀ ਕਲਾਂ ਵਿਚ ਰਹਿੰਦੀ ਹੈ। ਉਸ ਨੂੰ ਸ਼ਨੀਵਾਰ ਰਾਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਸਨੇ ਐਤਵਾਰ […]

corona-virus-civil-hospital-ludhiana

Ludhiana Civil Hospital News: Corona Virus ਦੇ ਇਕ ਸ਼ੱਕੀ ਮਰੀਜ਼ ਦੇ ਆਉਣ ‘ਤੇ Ludhiana Civil Hospital ਵਿੱਚ ਮੱਚਿਆ ਹੜਕੰਪ

Ludhiana Civil Hospital News: ਚੀਨ ਤੋਂ ਬਾਅਦ ਭਾਰਤ ਵਿਚ ਅਜੇ ਵੀ Corona Virus ਦਾ ਡਰ ਹੈ। Ludhiana Civil Hospital ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਹਸਪਤਾਲ ਦੇ ਡਾਕਟਰਾਂ ਨੂੰ ਸੂਚਨਾ ਮਿਲੀ ਕਿ Corona Virus ਦਾ ਸ਼ੱਕੀ ਮਰੀਜ਼ ਆਉਣ ਵਾਲਾ ਹੈ। ਸਾਰੀਆਂ ਤਿਆਰੀਆਂ ਹਸਪਤਾਲ ਦੀ ਤਰਫੋਂ ਸ਼ੁਰੂ ਹੋ ਗਈਆਂ। ਪਰ ਬਾਅਦ ਵਿਚ ਜਦੋਂ ਡਾਕਟਰਾਂ ਨੂੰ […]