a-youngster-died-in-ludhiana-in-road-accident-with-cement-truck

ਸੀਮਿੰਟ ਨਾਲ ਭਰਿਆ ਟਰੱਕ ਪਲਟਿਆ, ਇੱਕ ਨੌਜਵਾਨ ਦੀ ਮੌਤ ਟਰੱਕ ਡਰਾਈਵਰ ਫਰਾਰ

ਐਤਵਾਰ ਨੂੰ ਲੁਧਿਆਣਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੋਪੜ ਦਾ ਇੱਕ ਟਰੱਕ ਲੁਧਿਆਣਾ ਵੱਲ ਆ ਰਿਹਾ ਸੀ। ਇਸ ਟਰੱਕ ਦੇ ਵਿੱਚ ਸੀਮਿੰਟ ਲੱਦਿਆ ਹੋਇਆ ਸੀ, ਅਚਾਨਕ ਬੇਕਾਬੂ ਹੋ ਕੇ, ਸੜਕ ਦੇ ਕਿਨਾਰੇ ਖੰਭੇ ਅਤੇ ਮੀਲ ਪੱਥਰ ਨੂੰ ਟੱਕਰ ਮਾਰਦਾ ਹੋਇਆ ਪਲਾਟ ਦੀ ਸੀਮਾ […]

another-accident-happened-with-china-thread-in-ludhiana

ਧੀ ਦੇ ਲਈ ਸੂਟ ਖਰੀਦਣ ਜਾ ਰਹੇ ਬਜ਼ੁਰਗ ਨਾਲ ਵਾਪਰਿਆ ਭਿਆਨਕ ਹਾਦਸਾ, ਚਾਇਨਾ ਡੋਰ ਨੇ ਵੱਢਿਆ ਮੂੰਹ

ਮੋਟਰਸਾਈਕਲ ਸਵਾਰ ਬਜ਼ੁਰਗ ਆਦਮੀ ਕੁਲਦੀਪ ਸਿੰਘ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਦੇ ਨਾਲ ਜਖਮੀ ਹੋ ਗਿਆ। ਕੁਲਦੀਪ ਸਿੰਘ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਰਹਿੰਦਾ ਹੈ। ਉਹ ਆਪਣੀ ਧੀ ਦੇ ਲਈ ਲੁਧਿਆਣਾ ਦੇ ਚੌੜੇ ਬਾਜ਼ਾਰ ਦੇ ਵਿੱਚੋਂ ਸੂਟ ਲੈਣ ਜਾ ਰਿਹਾ ਸੀ ਕਿ ਅਚਾਨਕ ਜਗਰਾਉਂ ਪੁਲ ਦੇ ਉੱਪਰ ਚਾਇਨਾ ਡੋਰ ਦੀ ਲਪੇਟ ਵਿੱਚ ਆ […]