Ludhiana-body-trade-exposed

ਲੁਧਿਆਣਾ ’ਚ ਦੇਹ ਵਪਾਰ ਦਾ ਪਰਦਾਫਾਸ਼, ਗੂਗਲ ਪੇਅ ਉੱਤੇ ਹੁੰਦੀ ਸੀ ਅਦਾਇਗੀ

ਸਪਾ ਸੈਂਟਰਾਂ ਵਿਚ ਸੋਸ਼ਲ ਸਾਈਟਸ ਰਾਹੀਂ ਦੇਹ ਵਪਾਰ ਦਾ ਧੰਦਾ ਚਲਾਇਆ । ਸਪਾ ਸੈਂਟਰ ਬੰਦ ਕਰਨ ਦੇ ਹੁਕਮ ਸਨ ਤਾਂ ਵੀ ਬੰਦ ਸ਼ਟਰ ਦੇ ਹੇਠਾਂ ਇਹ ਧੰਦਾ ਚੱਲਦਾ ਰਿਹਾ। ਸੋਸ਼ਲ ਸਾਈਟ ਰਾਹੀਂ ਚੱਲਣ ਵਾਲੇ ਇਸ ਸੈਕਸ ਰੈਕੇਟ ਲਈ ਬਿਨਾਂ ਵੈਰੀਫਿਕੇਸ਼ਨ ਅਤੇ ਪਛਾਣ ਦੇ ਰੂਮ ਤਕ ਦੇ ਦਿੰਦੇ ਹਨ। ਅਦਾਇਗੀ ਕੈਸ਼ ਦੀ ਬਜਾਏ ਸਿੱਧੀ ਗੂਗਲ-ਪੇ ’ਤੇ […]

Curfew imposed in Ludhiana from may 7 till may 16

ਲੁਧਿਆਣਾ ਵਿੱਚ 7 ਮਈ ਤੋਂ ਲੈ ਕੇ 16 ਮਈ ਤੱਕ ਕਰਫਿਊ ਲਗਾਇਆ ਗਿਆ

ਸ਼ਹਿਰ ਵਿੱਚ ਸੋਮਵਾਰ ਤੋਂ ਲੈ ਕੇ 14 ਮਈ ਤੱਕ ਰੋਜ਼ਾਨਾ ਦੁਪਹਿਰ 12 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਰਹੇਗਾ। ਕੋਰੋਨਾ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ 7 ਮਈ ਤੋਂ ਲੈ ਕੇ 16 ਮਈ ਤੱਕ ਸ਼ਹਿਰ ਵਿੱਚ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਨਿੱਜੀ ਦਫ਼ਤਰ ਅਤੇ ਹਰ ਪ੍ਰਕਾਰ ਦੀਆਂ ਸੰਸਥਾਵਾਂ […]

Delhi police arrests owner of ambulance service company for charging rs 1.20 lakh from patient

ਦਿੱਲੀ ਪੁਲਿਸ ਨੇ ਐਂਬੂਲੈਂਸ ਸੇਵਾ ਕੰਪਨੀ ਦੇ ਮਾਲਕ ਨੂੰ ਮਰੀਜ਼ ਤੋਂ 1.20 ਲੱਖ ਰੁਪਏ ਵਸੂਲਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ

ਕੋਰੋਨਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਐਂਬੂਲੈਂਸ ਡਰਾਈਵਰ ਨੇ ਗੁਰੂਗ੍ਰਾਮ ਤੋਂ ਲੁਧਿਆਣਾ ਲਿਜਾਣ ਲਈ ਕੋਰੋਨਾ ਮਰੀਜ਼ ਦੇ ਰਿਸ਼ਤੇਦਾਰਾਂ ਤੋਂ ਕਿਰਾਏ ਦੇ ਨਾਮ ਤੇ 1.20 ਲੱਖ ਰੁਪਏ ਲਏ ਹਨ। ਉਸ ਨੂੰ ਗੁਰੂਗ੍ਰਾਮ (ਦਿੱਲੀ) ਤੋਂ ਲੁਧਿਆਣਾ ਲਿਆਉਣ ਲਈ ਐਂਬੂਲੈਂਸ ਦੇ ਡਰਾਈਵਰ ਨੇ 1 ਲੱਖ, 40 ਹਜ਼ਾਰ ਰੁਪਏ ਮੰਗ ਲਏ। ਅਮਨਦੀਪ ਨੇ […]

Ludhiana-admin-fixed-the-rates-for-private-ambulance--in-the-district

ਲੁਧਿਆਣਾ ਐਡਮਿਨ ਨੇ ਜ਼ਿਲ੍ਹੇ ਵਿੱਚ ਨਿੱਜੀ ਐਂਬੂਲੈਂਸ ਦੀਆਂ ਕੀਮਤਾਂ ਤੈਅ ਕੀਤੀਆਂ

ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਮੁਨਾਫਾਖੋਰੀ ਰੋਕਣ, ਕੋਵਿਡ-19 ਮਰੀਜ਼ਾਂ ਨੂੰ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਲਈ ਵੱਖ-ਵੱਖ ਐਂਬੂਲੈਸਾਂ ਦੇ ਰੇਟ ਨਿਰਧਾਰਿਤ ਕੀਤੇ ਗਏ ਹਨ। ਕੋਵਿਡ-19 ਨਾਲ ਪ੍ਰਭਾਵਿਤ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਲਈ ਕੁਝ ਐਂਬੂਲੈਂਸ ਮਾਲਕਾਂ ਵੱਲੋਂ ਮੁਨਾਫਾਖੋਰੀ ਕੀਤੀ ਜਾ ਰਹੀ ਹੈ ਅਤੇ ਨਾਜਾਇਜ਼ ਰੇਟ ਵਸੂਲੇ ਜਾ ਰਹੇ ਹਨ। ਕੋਵਿਡ ਮਰੀਜ਼ਾਂ ਦੀ ਸੁਵਿਧਾ ਲਈ ਐਂਬੂਲੈਂਸਾਂ ਦੇ ਰੇਟ […]

70-year-old-man-make-the-face-black-by-people-in-Ludhiana

ਲੁਧਿਆਣਾ ‘ਚ 70 ਸਾਲਾ ਬਜ਼ੁਰਗ ਦਾ ਮੂੰਹ ਕਾਲਾ ਕਰ ਗਲੀਆਂ ‘ਚ ਘੁੰਮਾਇਆ, ਵੀਡੀਓ ਬਣਾ ਕੇ ਕੀਤੀ ਵਾਇਰਲ

ਲੁਧਿਆਣਾ ਦੇ ਹੈਬੋਵਾਲ ਸਥਿਤ ਗੋਪਾਲ ਨਗਰ ‘ਚ 70 ਸਾਲਾ ਬਜ਼ੁਰਗ ਨੂੰ ਜੁੱਤੀਆਂ-ਚੱਪਲਾਂ ਦਾ ਹਾਰ ਪਾ ਕੇ ਗਲੀਆਂ ਵਿੱਚ ਘੁੰਮਾਇਆ ਗਿਆ। ਬਜ਼ੁਰਗ ਵਿਅਕਤੀ ‘ਤੇ ਇੱਕ 100 ਸਾਲਾ ਬਜ਼ੁਰਗ ਮਹਿਲਾ ਨਾਲ ਛੇੜਖਾਨੀ ਦਾ ਇਲਜ਼ਾਮ ਲਾਇਆ ਗਿਆ ਹੈ। ਬਜ਼ੁਰਗ ਔਰਤ ਇਸ ਵਿਅਕਤੀ ਦੀ ਸਾਲੇਹਾਰ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਅਕਤੀ ਦੀ ਕੁੱਟਮਾਰ ਕਰ ਕੇ ਮੂੰਹ ਕਾਲਾ ਕਰ, […]

4-day-old-newborn-girl-found-in-park-near-ludhiana-lodhi-club

ਲੁਧਿਆਣਾ ਲੋਧੀ ਕਲੱਬ ਨੇੜੇ ਪਾਰਕ ਵਿੱਚ 4 ਦਿਨ ਦੀ ਨਵਜੰਮੀ ਬੱਚੀ ਮਿਲੀ

ਲੁਧਿਆਣਾ ਦੇ ਲੋਧੀ ਕਲੱਬ ਦੇ ਨਾਲ ਲੱਗਦੀ ਇਕ ਪਾਰਕ ‘ਚੋਂ ਕੁਝ ਦਿਨਾਂ ਦੀ ਨਵੀਂ ਜੰਮੀ ਬੱਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਿੰਦਾ ਕਰ ਦਿੱਤਾ ਹੈ। ਬੀਆਰਐੱਸ ਨਗਰ ਦੇ ਸੰਨੀ ਮਸੀਹ ਨੇ ਅਚਾਨਕ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਨੇੜੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਝਾੜੀਆਂ ਵਿੱਚ […]

Three-young-friends-killed-in-tragic-road-accident

ਦਰਦਨਾਕ ਸੜਕ ਹਾਦਸੇ ‘ਚ ਤਿੰਨ ਨੌਜਵਾਨ ਦੋਸਤਾਂ ਦੀ ਮੌਤ

ਸ਼ੁੱਕਰਵਾਰ ਦੇਰ ਰਾਤ ਹਾਰਡੀਜ਼ ਵਰਲਡ ਦੇ ਨਜ਼ਦੀਕ ਹੋਇਆ ਇਹ ਕਾਰ ਹਾਦਸਾ ਏਨਾ ਭਿਆਨਕ ਸੀ ਕਿ ਜ਼ੋਰਦਾਰ ਧਮਾਕੇ ਮਗਰੋਂ ਕਾਰ ਦੇ ਪਰਖੱਚੇ ਉੱਡ ਗਏ। ਰਾਹਗੀਰਾਂ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਥਾਣਾ ਸਲੇਮ ਟਾਬਰੀ ਪੁਲਿਸ ਨੂੰ ਦਿੱਤੀ ਗਈ। ਜਿਸ ਮਗਰੋਂ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਤਿੰਨਾਂ ਦੋਸਤਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਰਖਵਾ […]

Who is safe in this democratic country?

ਬਲਾਤਕਾਰ ! ਬਲਾਤਕਾਰ ! ਨਾ ਬੱਚੀ ਬਖਸ਼ੀ, ਨਾ 70 ਸਾਲਾ ਬਜ਼ੁਰਗ ਮਹਿਲਾ, ਆਜ਼ਾਦ ਦੇਸ਼ ‘ਚ ਸੁਰੱਖਿਅਤ ਕੌਣ ?

ਸੂਬੇ ਭਰ ਵਿਚ ਆਏ ਦਿਨ ਮਹਿਲਾਵਾਂ ਨਾਲ ਜੁੜੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਥੇ ਵਧੇਰੇ ‘ਤੌਰ ਤੇ ਜਿਨਸੀ ਸੋਸ਼ਣ ਦੇ ਮਾਮਲੇ ਵਧੇਰੇ ਹਨ। ਬੀਤੇ ਕੁਝ ਦਿਨਾਂ ਤੋਂ ਬੱਚੀਆਂ ਨਾਲ ਘਿਨਾਉਣੀਆਂ ਕਰਤੂਤਾਂ ਤਾਂ ਸਾਹਮਣੇ ਆ ਹੀ ਰਹੀਆਂ ਹਨ। ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਅੱਜ ਲੁਧਿਆਣਾ ਦੇ ਥਾਨਾਂ ਡਿਵੀਜਨ 6 ਦੇ ਇਲਾਕੇ ‘ਚ ਇਕ ਹੋਰ […]