SALMAN SANGEETA

ਸਾਬਕਾ ਪ੍ਰੇਮਿਕਾ ਦੇ ਜਨਮ ਦਿਨ ਤੇ ਪੁੱਜੇ ਸਲਮਾਨ ਖਾਨ

ਬਾਲੀਵੁੱਡ ਦੇ ਸੁਪਰਸਟਾਰ ਅਭਿਨੇਤਾ ਸਲਮਾਨ ਖਾਨ ਦੀ ਸਬਕ ਪ੍ਰੇਮਿਕਾ ਸੰਗੀਤ ਬਿਜ਼ਲਾਨੀ ਨੇ ਪਿਛਲੇ ਦਿਨ ਵੀਰਵਾਰ ਨੂੰ ਆਪਣਾ ਜਨਮ ਦਿਨ ਮਨਾਇਆ। ਇਹ ਦਿਨ ਸੰਗੀਤ ਬਿਜ਼ਲਾਨੀ ਲਈ ਹੋਰ ਵੀ ਖ਼ਾਸ ਹੋ ਗਿਆ ਜਦੋਂ ਸਲਮਾਨ ਖਾਨ ਉਸਦੇ ਜਨਮ ਦਿਨ ਦੀ ਪਾਰਟੀ ਤੇ ਉਸਦੇ ਘਰ ਪੁੱਜੇ। ਇਸ ਦੌਰਾਨ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਖੂਬ ਅਨੰਦ ਮਾਨਿਆ। ਸੰਗੀਤ ਬਿਜ਼ਲਾਨੀ ਦੀ […]

Gurdaspur And Denmark Love

ਡੈਨਮਾਰਕ ਦੀ ਕੁੜੀ ਦੇ ਪਿਆਰ ਨੇ ਗੁਰਦਾਸਪੁਰੀਏ ਨਸ਼ੇੜੀ ਨੌਜਵਾਨ ਦੇ ਛਡਾਏ ਨਸ਼ੇ

ਗੱਲ ਪੰਜਾਬ ਦੇ ਗੁਰਦਸਪੂਰ ਜਿਲ੍ਹੇ ਦੇ ਹੈ। ਜਿਥੇ ਇੱਕ ਨਸ਼ੇੜੀ ਨੌਜਵਾਨ ਨੂੰ ਡੈਨਮਾਰਕ ਦੀ ਕੁੜੀ ਦੇ ਪਿਆਰ ਨੇ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ। ਡੈਨਮਾਰਕ ਦੀ ਮੁਟਿਆਰ ਨੇ ਗੁਰਦਾਸਪੁਰ ਦੇ ਨਸ਼ੇੜੀ ਨੌਜਵਾਨ ਨਾਲ ਇੰਨਾਂ ਗੂੜ੍ਹਾ ਪਿਆਰ ਪਾ ਲਿਆ ਕਿ ਉਸ ਦੇ ਨਸ਼ਈ ਹੋਣ ਦੇ ਬਾਵਜੂਦ ਤੋੜ ਨਿਭਾਅ ਗਈ। ਫੇਸਬੁੱਕ ‘ਤੇ ਪਏ ਪਿਆਰ ਨੂੰ ਪੂਰ ਚੜ੍ਹਾਉਣ […]