ਨਿਸ਼ਾਦ ਕੁਮਾਰ ਨੇ ਪੈਰਾਲੰਪਿਕਸ ਵਿੱਚ ਉੱਚੀ ਛਾਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ
ਭਾਰਤ ਦੇ ਨਿਸ਼ਾਦ ਕੁਮਾਰ ਨੇ ਟੋਕੀਓ ਪੈਰਾਲੰਪਿਕਸ ਵਿੱਚ ਪੁਰਸ਼ਾਂ ਦੀ ਉੱਚੀ ਛਾਲ (ਟੀ 46/47) ਸ਼੍ਰੇਣੀ ਵਿੱਚ ਐਤਵਾਰ ਨੂੰ ਚਾਂਦੀ ਦਾ ਤਗਮਾ ਜਿੱਤਿਆ। ਨਿਸ਼ਾਦ ਕੁਮਾਰ ਨੇ ਹਾਈ ਜੰਪ ਈਵੈਂਟ ਦੇ ਫਾਈਨਲ ਵਿੱਚ 2.06 ਮੀਟਰ ਦੀ ਛਾਲ ਨਾਲ ਆਪਣੇ ਏਸ਼ੀਅਨ ਰਿਕਾਰਡ ਦੀ ਬਰਾਬਰੀ ਕੀਤੀ। ਮੈਦਾਨ ‘ਚ ਦੂਜੇ ਭਾਰਤੀ ਰਾਮ ਨੇ ਆਪਣੀ 1.94 ਮੀਟਰ ਦੀ ਨਿੱਜੀ ਸਰਬੋਤਮ ਛਾਲ […]