bus-accident-in-france

ਫਰਾਂਸ ਵਿੱਚ ਵਾਪਰੇ ਬੱਸ ਹਾਦਸੇ ਦੇ ਵਿੱਚ 33 ਲੋਕ ਜ਼ਖਮੀ

ਫਰਾਂਸ ਦੇ ਵਿੱਚ ਬੀਤੇ ਦਿਨ ਇੱਕ ਯਾਤਰੀ ਬੱਸ ਦੇ ਨਾਲ ਹਾਦਸਾ ਵਾਪਰ ਗਿਆ। ਜਿਸ ਹਾਦਸੇ ਦੇ ਵਿੱਚ 33 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਬੱਸ ਪੈਰਿਸ ਤੋਂ ਲੰਡਨ ਜਾ ਰਹੀ ਸੀ। ਇਸ ਦੀ ਜਾਣਕਾਰੀ ਫਰਾਂਸ ਦੇ ਸਥਾਨਕ ਮੀਡੀਆ ਨੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬੱਸ ਦੇ […]

start-direct-flights-from-amritsar-to-london-on-31-october

31 ਅਕਤੂਬਰ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਣ

ਪੰਜਾਬ ਦੇ ਇਹ ਖ਼ਬਰ ਬਹੁਤ ਹੀ ਖੁਸ਼ਖਬਰੀ ਦੀ ਹੈ ਕਿ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਣ ਇਸ ਸਾਲ 31 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। 31 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਣ ਏਅਰ ਇੰਡੀਆ ਏਅਰ ਲਾਇੰਸ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ। ਏਅਰ ਇੰਡੀਆ ਏਅਰ ਲਾਇੰਸ ਦਾ ਕਹਿਣਾ ਹੈ ਕਿ ਇਹ ਉਡਾਣ […]

plastic-bags-has-37-percent-dropped-in-england

ਹੋਰਾਂ ਦੇਸ਼ਾਂ ਦੇ ਮੁਕਾਬਲੇ ਇੰਗਲੈਂਡ ਵਿੱਚ ਪਲਾਸਟਿਕ ਬੈਗ ਦੀ ਵਰਤੋਂ ਵਿੱਚ 37 ਫ਼ੀਸਦੀ ਕਮੀ

ਪਲਾਸਟਿਕ ਬੈਗ ਨੂੰ ਬੈਨ ਕਰਨ ਵਿੱਚ ਇੰਗਲੈਂਡ ਹੁਣ ਤੱਕ ਸਭ ਤੋਂ ਸਫਲ ਦੇਸ਼ ਰਿਹਾ ਹੈ। ਕਿਉਂਕਿ ਇੰਗਲੈਂਡ ਵਿੱਚ ਪਲਾਸਟਿਕ ਬੈਗ ਦੀ ਵਰਤੋਂ ਵਿੱਚ ਹੁਣ ਤੱਕ 37 ਫ਼ੀਸਦੀ ਕਮੀ ਆਈ ਹੈ। ਜੇ ਦੇਖਿਆ ਜਾਵੇ ਤਾਂ ਇੰਗਲੈਂਡ ਦੇ ਵੱਡੇ ਰਿਟੇਲ ਸਟੋਰਾਂ ਵਿੱਚ ਪਲਾਸਟਿਕ ਬੈਗ ਵਰਤਣ ਵਿੱਚ 90 ਫ਼ੀਸਦੀ ਕਮੀ ਆਈ ਹੈ। ਜੋ ਕਿ ਪਿਛਲੇ ਸਾਲ ਦੇ ਅੰਕੜਿਆਂ […]

tanmanjeet-singh-dhesi

NRI ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਬਹੁਤ ਜਲਦੀ ਸ਼ੁਰੂ ਹੋਵੇਗੀ ਲੰਡਨ ਤੋਂ ਅੰਮ੍ਰਿਤਸਰ ਦੀ ਫਲਾਈਟ

ਵਲੈਤ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਬਹੁਤ ਜਲਦੀ ਹੀ ਲੰਡਨ ਤੋਂ ਸਿੱਧੀ ਅੰਮ੍ਰਿਤਸਰ ਤੱਕ ਦੀ ਫਲਾਈਟ ਸ਼ੁਰੂ ਹੋਣ ਵਾਲੀ ਹੈ। NRI ਪੰਜਾਬੀਆਂ ਨੂੰ ਇਹ ਖੁਸ਼ਖਬਰੀ ਤਨਮਨਜੀਤ ਸਿੰਘ ਢੇਸੀ ਨੇ ਦਿੱਤੀ ਹੈ। ਵਲੈਤ ਵਿੱਚ ਵਸਦੇ ਪੰਜਾਬੀਆਂ ਨੂੰ ਇਸ ਫਲਾਈਟ ਦੀ ਉਡੀਕ ਬਹੁਤ ਹੀ ਲੰਮੇ ਸਮੇ ਤੋਂ ਸੀ ਜੋ ਕਿ ਸਾਲ 2019 […]