ilegal-medicines-recovered-in-lockdown

LockdowninPunjab: ਐੱਫ.ਡੀ.ਏ. ਨੇ ਕੀਤੀ ਛਾਪੇਮਾਰੀ, ਗੈਰ-ਕਾਨੂੰਨੀ ਦਵਾਈਆਂ ਨੂੰ ਕੀਤਾ ਜ਼ਬਤ, 90 ਤੋਂ ਜਿਆਦਾ ਕੈਮਿਸਟਾਂ ਦੇ ਲਾਇਸੈਂਸ ਕੀਤੇ ਰੱਦ

Lockdown in Punjab: ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੂਬੇ ‘ਚ ਦਵਾਈਆਂ ਦੀ ਢੁਕਵੀਂ ਸਪਲਾਈ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ’ਤੇ ਤਿੱਖੀ ਨਜ਼ਰ ਰੱਖਦਿਆਂ ਪੰਜਾਬ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ. ਡੀ. ਏ.) ਕਮਿਸ਼ਨਰੇਟ ਵੱਲੋਂ ਤਾਲਾਬੰਦੀ ਦੌਰਾਨ ਦਵਾਈਆਂ ਸਪਲਾਈ ਕਰਨ ਵਾਲਿਆਂ ਅਤੇ ਡਿਸਟੀਬਿਊਟਰਾਂ ’ਤੇ 3200 ਛਾਪੇਮਾਰੀਆਂ ਨੂੰ ਅੰਜ਼ਾਮ ਦਿੱਤਾ ਗਿਆ। ਕਮਿਸ਼ਨਰੇਟ ਵੱਲੋਂ 1200 ਨਮੂਨੇ ਵੀ ਲਏ ਗਏ […]

preparations-for-lockdown-again-in-punjab

Lockdown in Punjab: ਪੰਜਾਬ ਵਿੱਚ ਮੁੜ ਤੋਂ Lockdown ਦੀ ਤਿਆਰੀ, ਦਿਨੋਂ ਦਿਨ ਵੱਧ ਰਹੇ ਨੇ Corona ਦੇ ਕੇਸ

Lockdown in Punjab: ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਰਫ਼ਤਾਰ ਫੜ ਲਈ ਹੈ। ਜੇਕਰ ਇਹ ਤੇਜ਼ੀ ਨਾ ਰੁਕੀ ਤਾਂ ਸੂਬੇ ‘ਚ ਮੁੜ ਤੋਂ ਲੌਕਡਾਊਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਦਿੱਲੀ ਤੇ ਹਰਿਆਣਾ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਤੇ ਕੁਆਰੰਟੀਨ ਦੇ ਨਿਯਮਾਂ ਪ੍ਰਤੀ ਸਖ਼ਤੀ ਵਰਤੀ ਜਾਵੇਗੀ। ਦਿੱਲੀ […]

lockdown-may-be-reimposed-in-punjab-balbir-singh-sidhu

Lockdown in Punjab: ਪੰਜਾਬ ਵਿੱਚ Corona ਦੇ ਕਹਿਰ ਨੂੰ ਦੇਖਦੇ ਹੋਏ, ਪੰਜਾਬ ਵਿੱਚ ਫਿਰ ਤੋਂ ਲਾਗੂ ਹੋ ਸਕਦਾ ਹੈ Lockdown

Lockdown in Punjab: ਪੰਜਾਬ ‘ਚ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਕਾਰਨ ਹਾਲਾਤ ਬੇਕਾਬੂ ਹੁੰਦੇ ਦਿਖਾਈ ਦੇ ਰਹੇ ਹਨ, ਜਿਸ ਤੋਂ ਬਾਅਦ ਸੂਬੇ ਅੰਦਰ ਮੁੜ ਮੁਕੰਮਲ ਤੌਰ ‘ਤੇ ਤਾਲਾਬੰਦੀ ਲਾਗੂ ਕਰਨ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਇਸ ਬਾਰੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ […]

Weekend Lockdown in Punjab Borders to be sealed

ਪੰਜਾਬ ਵਿੱਚ ਮੁੜ ਲਾਕਡਾਊਨ, ਵੀਕੈਂਡ ਤੇ ਬੰਦ ਰਹੇਗਾ ਪੂਰਾ ਸੂਬਾ, ਸਰਹੱਦਾਂ ਵੀ ਕੀਤੀਆਂ ਸੀਲ

ਕੋਰੋਨਾ ਸੰਕਟ ਵਿੱਚ ਜਿਥੇ ਪੂਰਾ ਦੇਸ਼ ਇਸ ਸਮੇਂ ਲਾਕਡਾਊਨ ਖੋਲ੍ਹਣ ਵੱਲ ਵਧ ਰਿਹਾ ਹੈ, ਉਥੇ ਪੰਜਾਬ ਇੱਕ ਵਾਰ ਫਿਰ ਲਾਕਡਾਊਨ ਵੱਲ ਵਧ ਰਿਹਾ ਹੈ। ਹਾਲਾਂਕਿ ਸਰਕਾਰ ਨੇ ਅਜੇ ਵੀਕੈਂਡ ਅਤੇ ਕਿਸੇ ਵੀ ਛੁੱਟੀ ਦੇ ਦਿਨ ਇੱਕ ਪੂਰਾ ਲਾਕਡਾਊਨ ਹੋਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਕਿਸੇ ਨੂੰ ਵੀ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਘਰ ਤੋਂ […]

18-new-positive-cases-in-amritsar

Lockdown in Punjab: Lockdown ਵਿੱਚ ਢਿੱਲ ਦੇਣ ਕਾਰਨ ਪੰਜਾਬ ਵਿੱਚ ਵੱਧ ਰਿਹਾ ਹੈ Corona ਦਾ ਕਹਿਰ, 18 ਨਵੇਂ ਕੇਸ ਆਏ ਸਾਹਮਣੇ

Lockdown in Punjab: ਪੰਜਾਬ ਸਰਕਾਰ ਵਲੋਂ ਜ਼ਿਲੇ ‘ਚ ਲਾਕਡਾਊਨ ਦੌਰਾਨ ਢਿੱਲ ਦੇਣਾ ਅੰਮ੍ਰਿਤਸਰ ਵਾਸੀਆਂ ਲਈ ਮਹਿੰਗਾ ਸਾਬਤ ਹੋ ਰਿਹਾ ਹੈ। ਬੁੱਧਵਾਰ ਕੋਰੋਨਾ ਬਲਾਸਟ ਹੁੰਦੇ ਹੀ 18 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਸ ‘ਚ 12 ਪਹਿਲਾਂ ਤੋਂ ਪਾਜ਼ੇਟਿਵ ਚੱਲ ਰਹੇ ਮਰੀਜ਼ਾਂ ਦੇ ਸੰਪਰਕ ਵਾਲੇ ਹਨ, ਜਦਕਿ 2 ਵੱਖ-ਵੱਖ ਆਬਾਦੀਆਂ ਤੋਂ ਆਏ ਹਨ। ਇਨ੍ਹਾਂ ਦੀ ਕੋਈ […]

captain-amarinder-singh-will-extending-lockdown

Lockdown Updates: ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਪੰਜਾਬ ਵਿੱਚ ਵੱਧ ਸਕਦਾ

ਪੰਜਾਬ ਕੈਬਨਿਟ ਅੱਜ ਬੁੱਧਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕਰੇਗੀ। ਕੋਵਿਡ -19 ਦੇ ਕਾਰਨ ਕਰਫਿਊ-ਲੌਕਡਾਊਨ ਦੌਰਾਨ ਪਹਿਲਾਂ ਦੀ ਤਰ੍ਹਾਂ ਵੀਡੀਓ ਕਾਨਫਰੰਸਿੰਗ ਮੀਟਿੰਗ ਹੋਵੇਗੀ। ਮੰਤਰੀ ਮੰਡਲ ਦੀ ਮੀਟਿੰਗ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗੀ। ਇਹ ਬੈਠਕ 31 ਮਈ ਨੂੰ ਖਤਮ ਹੋਏ ਤਾਲਾਬੰਦੀ ਨੂੰ ਅੱਗੇ ਵਧਾਉਣ ਲਈ ਰਾਜ ‘ਚ ਕੋਰੋਨਾ ਦੀ ਮੌਜੂਦਾ ਸਥਿਤੀ ਦੀ […]

4-migrants-died-during-lockdown

Lockdown Updates: Lockdown ਦੌਰਾਨ ਆਪਣੇ ਘਰ ਵਾਪਿਸ ਜਾ ਰਹੇ 4 ਪ੍ਰਵਾਸੀਆਂ ਦੀ ਹੋਈ ਮੌਤ

Lockdown Updates: ਕੋਰੋਨਾ ਵਾਇਰਸ ਨਾਮਕ ਮਹਾਮਾਰੀ ਨੂੰ ਠੱਲ੍ਹਣ ਲਈ ਹੋਈ ਤਾਲਾਬੰਦੀ ਦੌਰਾਨ ਬਹੁਤ ਸਾਰੇ ਮਜ਼ਦੂਰਾਂ ਨੇ ਪੈਦਲ ਹੀ ਆਪਣੇ ਪਿੱਤਰੀ ਸੂਬਿਆਂ ਨੂੰ ਵਹੀਰਾਂ ਘੱਤੀਆਂ। ਇਸ ਦੌਰਾਨ ਕਈ ਪ੍ਰਵਾਸੀ ਡਿੱਗਦੇ ਢਹਿੰਦੇ ਆਪਣੇ ਘਰਾਂ ਤੱਕ ਪਹੁੰਚ ਗਏ ਅਤੇ ਕਈ ਰਾਹ ਵਿੱਚ ਹੀ ਦਮ ਤੋੜ ਗਏ। ਹਾਲਾਂਕਿ ਬਾਅਦ ਵਿੱਚ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਆਪਣੇ […]

online-booking-of-trains-starting-june-1

Lockdown in Punjab: ਪੰਜਾਬ ਵਿੱਚ ਚੱਲਣ ਵਾਲੀਆਂ ਟ੍ਰੇਨਾਂ ਦੀ ਬੁਕਿੰਗ 1 ਜੂਨ ਤੋਂ ਸ਼ੁਰੂ

Lockdown in Punjab: ਇਤਿਹਾਸ ‘ਚ ਪਹਿਲੀ ਵਾਰ ਕੋਰੋਨਾ ਵਾਇਰਸ ਕਾਰਨ ਲਗਭਗ 2 ਮਹੀਨੇ ਲਈ ਰੇਲ ਆਵਾਜਾਈ ਠੱਪ ਰਹੀ । ਦੇਸ਼ ਭਰ ‘ਚ ਚੱਲਣ ਵਾਲੀਆਂ 13,500 ਯਾਤਰੀ ਟਰੇਨਾਂ ਦੇ ਪਹੀਏ ਰੁਕ ਗਏ । ਲਾਕਡਾਊਨ ਦੌਰਾਨ ਸਿਰਫ ਮਾਲਗੱਡੀਆਂ ਹੀ ਚਲਾਈਆਂ ਗਈਆਂ। ਰੇਲ ਗੱਡੀਆਂ ਨਾ ਚੱਲਣ ਕਾਰਨ ਲੱਖਾਂ ਯਾਤਰੀ ਇਧਰ-ਉਧਰ ਫਸੇ ਹੋਏ ਸਨ । ਜਿਨ੍ਹਾਂ ‘ਚੋਂ ਵਧੇਰੇ ਯੂ.ਪੀ.-ਬਿਹਾਰ […]

buses-start-in-punjab-from-today

Lockdown in Punjab: ਪੰਜਾਬ ਵਿੱਚ ਅੱਜ ਤੋਂ ਸ਼ੁਰੂ ਹਨ ਪ੍ਰਾਈਵੇਟ ਬੱਸਾਂ ਦੀਆਂ ਸੇਵਾਵਾਂ, ਲਾਗੂ ਹੋਣਗੀਆਂ ਇਹ ਸ਼ਰਤਾਂ

Lockdown in Punjab: ਸੂਬੇ ‘ਚ ਲੌਕਡਾਊਨ ਕਾਰਨ ਲੋਕਾਂ ਜਿੱਥੇ ਸੀ, ਉੱਥੇ ਹੀ ਫਸ ਗਏ। ਇਸ ਦਰਮਿਆਨ ਲੋਕ ਇਹ ਹੀ ਇੰਤਜ਼ਾਰ ਕਰ ਰਹੇ ਸੀ ਕਦੋਂ ਬਸਾਂ ਤੇ ਟ੍ਰੇਨਾਂ ਚੱਲਣ ਤੇ ਉਹ ਆਪਣੇ ਘਰਾਂ ਨੂੰ ਜਾਣ। ਸਰੀਰਕ ਦੂਰੀ ਨੂੰ ਧਿਆਨ ‘ਚ ਰੱਖਦਿਆਂ, ਪੰਜਾਬ ਸਰਕਾਰ ਨੇ ਅੱਧੇ ਯਾਤਰੀਆਂ ਨੂੰ ਬੱਸਾਂ ‘ਚ ਬਿਠਾਉਣ ਦਾ ਫੈਸਲਾ ਕੀਤਾ ਹੈ। ਯਾਤਰੀਆਂ ਦੀ […]

bus-service-starts-in-mohali

Lockdown in Mohali: Lockdown ਦੌਰਾਨ ਮੋਹਾਲੀ ਵਿੱਚ ਸ਼ੁਰੂ ਹੋਈ ਬੱਸਾਂ ਦੀ ਆਵਾਜਾਈ

Lockdown in Mohali: ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਬੀਤੇ ਸਮੇਂ ਤੋਂ ਬੰਦ ਹੋਈ ਬੱਸਾਂ ਦੀ ਆਵਾਜਾਈ ਨੂੰ ਪੰਜਾਬ ਸਰਕਾਰ ਵੱਲੋਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਬੁੱਧਵਾਰ ਨੂੰ ਸੂਬੇ ਦੀਆਂ ਸੜਕਾਂ ‘ਤੇ ਬੱਸਾਂ ਦੌੜਨੀਆਂ ਸ਼ੁਰੂ ਹੋ ਗਈਆਂ। ਇਸ ਫੈਸਲੇ ਦੇ ਮੁਤਾਬਕ ਮੋਹਾਲੀ ਦੇ ਫੇਜ਼-8 ਸਥਿਤ ਪੁਰਾਣੇ ਬੱਸ ਅੱਡੇ ਤੋਂ ਵੀ ਬੁੱਧਵਾਰ […]

sri-harmandir-sahib-pilgrims-in-market

Lockdown in Amritsar: ਅੰਮ੍ਰਿਤਸਰ ਵਿੱਚ ਬਾਜ਼ਾਰ ਖੁੱਲਣ ਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਆਇਆ ਸੰਗਤਾਂ ਦਾ ਹੜ੍ਹ

Lockdown in Amritsar: ਜਨਤਾ ਕਰਫਿਊ ‘ਚ ਢਿੱਲ ਮਿਲਣ ਕਾਰਨ ਦੁਕਾਨਦਾਰਾਂ ਨੇ ਦੁਚਿੱਤੀ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਵੇਰ ਸਮੇਂ ਜਦ ਕੁਝ ਦੁਕਾਨਾਂ ਖੋਲ੍ਹ ਦਿੱਤੀਆਂ ਤਾਂ ਜੋ ਲੋਕ ਬਾਜ਼ਾਰ ਸਮਾਨ ਖਰੀਣ ਆਏ ਸਨ। ਇਹ ਸਮਝਦੇ ਹੋਏ ਕਿ ਸ਼ਾਇਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਣ ਦੀ ਆਗਿਆ ਮਿਲ ਗਈ ਹੈ, ਇਸ ਭੁਲੇਖੇ ਸੱਚਖੰਡ ਦੇ ਚਾਰੇ […]

86371-new-drug-patients-registered-for-treatment

Lockdown in Punjab: ਲੌਕਡਾਊਨ ਦੌਰਾਨ ਨਸ਼ਿਆਂ ਵਿਰੁੱਧ ਜੰਗ ਵਿੱਚ ਵੀ ਮਿਲੀ ਵੱਡੀ ਸਫ਼ਲਤਾ, 86371 ਨਵੇਂ ਮਰੀਜ਼ਾਂ ਦਾ ਹੋਵੇਗਾ ਇਲਾਜ

Lockdown in Punjab: ਲੌਕਡਾਊਨ ਦੌਰਾਨ ਨਸ਼ਿਆਂ ਵਿਰੁੱਧ ਜੰਗ ਵਿੱਚ ਵੱਡੀ ਸਫ਼ਲਤਾ ਹਾਸਲ ਕਰਦਿਆਂ, ਸੂਬੇ ਭਰ ਵਿੱਚ ਨਿੱਜੀ ਕਲੀਨਿਕਾਂ ਸਮੇਤ ਕੁੱਲ 86371 ਨਵੇਂ ਮਰੀਜ਼ 198 ਆਊਟਪੇਸ਼ੈਂਟ ਓਪੀਓਡ ਅਸਿਸਟੇਟ ਟ੍ਰੀਟਮੈਂਟ ਕਲੀਨਿਕਾਂ ਵਿੱਚ ਇਲਾਜ ਲਈ ਰਜਿਸਟਰ ਕੀਤੇ ਗਏ। ਨਸ਼ਿਆਂ ਵਿਰੁੱਧ ਜੰਗ ਵਿਚ 6 ਮਈ, 2020 ਨਸ਼ਾ ਛੁਡਾਉ ਕੇਂਦਰਾਂ ਅਤੇ ਨਿੱਜੀ ਕੇਂਦਰਾਂ ਵਿਚ 5,00,552 ਮਰੀਜ਼ਾਂ ਦਾ ਇਲਾਜ ਕੀਤਾ ਜਾ […]