tarn-taran-deputy-subedar-rajwinder-singh-shaheed-in-loc

Tarntaran Breaking News: LOC ਦੇ ਵਿੱਚ ਸ਼ਹੀਦ ਹੋਏ ਪਿਤਾ ਦੀ ਖਾਦੀ ਕਸਮ, ਫੌਜੀ ਬਣ ਕੇ ਦੁਸ਼ਮਣਾਂ ਤੋਂ ਲਵਾਂਗਾਂ ਬਦਲਾ

Tarntaran Breaking News: ਜ਼ਿਲ੍ਹੇ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦਾ ਨਾਇਬ ਸੂਬੇਦਾਰ ਦੇਸ਼ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋ ਗਿਆ। ਇਸ ਦੌਰਾਨ ਜਿੱਥੇ ਪਿੰਡ ‘ਚ ਸੋਗ ਲਹਿਰ ਦੌੜ ਪਈ ਹੈ, ਉੱਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਵਲੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਸ ਦੇ ਬੇਟੇ […]