From today 50 percent of shops will be open with the left –right system

ਅੱਜ ਤੋਂ 50 ਪ੍ਰਤੀਸ਼ਤ ਦੁਕਾਨਾਂ ਖੱਬੇ -ਸੱਜੇ ਸਿਸਟਮ ਨਾਲ ਖੁਲਣਗੀਆਂ

ਪੰਜਾਬ ਸਰਕਾਰ ਵੱਲੋਂ 15 ਮਈ ਤੱਕ ਲਗਾਏ ਗਏ ਲੌਕਡਾਊਨ ਦੇ ਤਹਿਤ ਜਿਥੇ ਸਰਕਾਰ ਵੱਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਲੱਗ ਰੋਗ ਤੋਂ ਬਚਿਆ ਜਾ ਸਕੇ , ਉਥੇ ਹੀ ਇਸ ਨਾਲ ਲੋਕਾਂ ਦੇ ਕਾਰੋਬਾਰ ‘ਤੇ ਅਸਰ ਪੈਂਦਾ ਦੇਖ ਕੇ ਕੁਝ ਨਿਯਮ ਵੀ ਲਾਗੂ ਕੀਤੇ ਹਨ ਜਿਸ ਤਹਿਤ […]