ਗੈਰੀ ਸੰਧੂ ਦਾ ਪਹਿਲਾ ਹਿੰਦੀ ਗੀਤ ‘ਧੂੰਆਂ’ ਆਨਲਾਈਨ ਲੀਕ ਹੋਇਆ
ਗੈਰੀ ਸੰਧੂ ਦੀ ਗਾਇਕੀ ਦੇ ਵੱਖ-ਵੱਖ ਅੰਦਾਜ਼ ਨੂੰ ਸਭ ਨੇ ਸੁਣਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਗੈਰੀ ਅਕਸਰ ਹੀ ਆਪਣੀਆਂ ਵੀਡੀਓ ਤੇ ਫੋਟੋਆਂ ਪਾ ਕੇ ਆਪਣੇ ਫੈਨਸ ਨੂੰ ਐਂਟਰਟੇਨ ਕਰਦਾ ਰਹਿੰਦਾ ਹੈ। ਪੰਜਾਬੀ ਸਿੰਗਰ ਗੈਰੀ ਸੰਧੂ ਨੇ ਪਹਿਲੀ ਵਾਰ ਕੋਈ ਹਿੰਦੀ ਗੀਤ ਗਾਇਆ ਤੇ ਉਹੀ ਗੀਤ ਲੀਕ ਵੀ ਹੋ ਗਿਆ। […]