Story of the asian games gold medalist Arpinder Singh

ਏਸ਼ੀਆਈ ਖੇਡਾਂ ਵਿੱਚ ਟ੍ਰਿਪਲ ਜੰਪ ਚ’ ਗੋਲ੍ਡ ਮੈਡਲ ਜਿੱਤਣ ਵਾਲੇ ਪੰਜਾਬ ਦੇ ਅਰਪਿੰਦਰ ਸਿੰਘ ਨਜ਼ਰ ਅੰਦਾਜ਼ੀ ਤੋਂ ਨਿਰਾਸ਼, ਸਰਕਾਰ ਨੇ DSP ਬਣਾਉਣ ਦਾ ਕੀਤਾ ਸੀ ਵਾਅਦਾ

ਚੰਡੀਗੜ੍ਹ: ਟ੍ਰਿਪਲ ਜੰਪਰ ਅਰਪਿੰਦਰ ਸਿੰਘ ਅਰਜੁਨਾ ਐਵਾਰਡ ਨਾ ਮਿਲਣ ਤੋਂ ਨਿਰਾਸ਼ ਹੈ।ਅਰਪਿੰਦਰ ਦਾ ਨਾਮ ਐਥਲੈਟਿਕ ਫੈਡਰੇਸ਼ਨ ਨੇ ਅਰੁਜਨਾ ਐਵਾਰਡ ਲਈ ਭੇਜਿਆ ਸੀ। ਪਰ ਸਪੋਰਸਟ ਮਨਿਸਟਰੀ ਵੱਲੋਂ ਜਿਹੜੀ 27 ਖਿਡਾਰੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ ਉਸ ‘ਚ ਅਰਪਿੰਦਰ ਦਾ ਨਾਮ ਨਹੀਂ ਸੀ। ਜਿਸ ਤੋਂ ਬਾਅਦ ਅਰਪਿੰਦਰ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ। ਇਹ ਵੀ ਪੜ੍ਹੋ : […]