Earthquake-in-ladakh

ਲੱਦਾਖ ਵਿੱਚ ਭੂਚਾਲ, 3.6 ਤੀਬਰਤਾ ਦਾ ਭੂਚਾਲ ਲੱਦਾਖ ਅਤੇ ਕਾਰਗਿਲ ਵਿੱਚ ਆਇਆ

ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.6 ਮਾਪੀ ਗਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਭੂਚਾਲ ਦੇ ਝਟਕੇ ਸਵੇਰੇ 8.27 ਵਜੇ ਮਹਿਸੂਸ ਕੀਤੇ ਗਏ ਹੁਣ। ਫਿਲਹਾਲ ਭੂਚਾਲ ਕਾਰਨ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਸ਼ਨੀਵਾਰ ਨੂੰ ਲਗਾਤਾਰ ਦੂਸਰਾ ਦਿਨ ਸੀ ਜਦੋਂ ਇੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। […]