Hardik Pandya and KL Rahul

ਰਾਹੁਲ ਤੇ ਪਾਂਡਿਆ ਤੇ ਭੱਦੀ ਟਿੱਪਣੀ ਕਰਨ ਦੇ ਮਾਮਲੇ ਵਿੱਚ ਵੱਡਾ ਜੁਰਮਾਨਾ

ਆਈਪੀਐਲ ਚੱਲ ਰਿਹਾ ਹੈ ਤੇ ਵਰਲਡ ਕੱਪ ਸਿਰ ‘ਤੇ ਹੈ। ਕੇਐਲ ਰਾਹੁਲ ਤੇ ਹਾਰਦਿਕ ਪਾਂਡਿਆ ਦੀ ਵਿਸ਼ਵ ਕੱਪ ਟੀਮ ਵਿੱਚ ਚੋਣ ਵੀ ਹੋ ਚੁੱਕੀ ਹੈ ਪਰ ਇਸੇ ਦੌਰਾਨ ਦੋਵਾਂ ਖਿਡਾਰੀਆਂ ਨੂੰ ਕਰਨ ਜੌਹਰ ਦੇ ਟੀਵੀ ਸ਼ੋਅ ‘ਕਾਫ਼ੀ ਵਿਦ ਕਰਨ’ ਵਿੱਚ ਭੱਦੀ ਟਿੱਪਣੀ ਕਰਨ ਲਈ ਸਜ਼ਾ ਦਾ ਐਲਾਨ ਹੋ ਗਿਆ ਹੈ। ਬੀਸੀਸੀਆਈ ਦੇ ਲੋਕਪਾਲ ਨੇ ਦੋਵਾਂ […]

BCCI lifted ban from kl rahul and hardik pandya

ਪਾਂਡਿਆ ਤੇ ਰਾਹੁਲ ਲਈ ਵੱਡੀ ਰਾਹਤ , BCCI ਨੇ ਹਟਾਇਆ ਬੈਨ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਨੂੰ ਭਾਰਤੀ ਕ੍ਰਿਕਟ ਬੋਰਡ ਨੇ ਵੱਡੀ ਰਾਹਤ ਦਿੱਤੀ ਹੈ। ਭਾਰਤੀ ਕ੍ਰਿਕਟ ਬੋਰਡ ਨੇ ਦੋਵਾਂ ਖਿਡਾਰੀਆਂ ਤੋਂ ਬੈਨ ਹਟਾ ਲਿਆ ਹੈ। ਉਂਝ ਇਨ੍ਹਾਂ ਖਿਲਾਫ ਜਾਂਚ ਜਾਰੀ ਰਹੇਗੀ ਪਰ ਉਹ ਹੁਣ ਟੀਮ ਨਾਲ ਜੁੜ ਸਕਣਗੇ। ਯਾਦ ਰਹੇ ਦੋਵੇਂ ਖਿਡਾਰੀ ਕਰਨ ਜੌਹਰ ਦੇ ਸ਼ੋਅ ‘ਚ ਔਰਤਾਂ ਬਾਰੇ ਟਿੱਪਣੀ ਕਾਰਨ ਵਿਵਾਦ ਵਿੱਚ ਘਿਰ […]

Karan Johar

ਕਰਨ ਜੌਹਰ ਨੇ ਪਾਂਡਿਆ ਤੇ ਰਾਹੁਲ ਵਾਲੇ ਮੁੱਦੇ ਤੇ ਮੰਗੀ ਮਾਫੀ

ਕਰਨ ਦੇ ਚੈਟ ਸ਼ੋਅ ‘ਚ ਦਿੱਤੇ ਸਵਾਲਾਂ ਦੇ ਵਿਵਾਦਤ ਬਿਆਨਾਂ ਤੋਂ ਬਾਅਦ ਕ੍ਰਿਕਟ ਪਲੇਅਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਨੂੰ ਟੀਮ ਤੋਂ ਬਾਹਰ ਹੋਣਾ ਪਿਆ। ਦੋਵਾਂ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਕਰ ਸਜ਼ਾ ਦਿੱਤੀ ਗਈ। ਇਸ ਮਾਮਲੇ ‘ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਤੇ ਬੀਸੀਸੀਆਈ ‘ਚ ਆਪਸੀ ਮਤਭੇਦ ਹੋ ਰਹੇ ਹਨ। ਅਜਿਹੇ ‘ਚ ਸ਼ੋਅ ਦੇ […]

rahul and pandya

ਕਰਨ ਜੌਹਰ ਦੇ ਸ਼ੋਅ ‘ਚ ਔਰਤਾਂ ਬਾਰੇ ਟਿੱਪਣੀ ਕਰਕੇ ਹਾਰਦਿਕ ਤੇ ਰਾਹੁਲ ਨੂੰ ਹੋਇਆ ਕਾਫੀ ਨੁਕਸਾਨ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਇਨ੍ਹੀਂ ਦਿਨੀਂ ਕਰਨ ਜੌਹਰ ਦੇ ਸ਼ੋਅ ‘ਚ ਔਰਤਾਂ ਬਾਰੇ ਕੀਤੀ ਟਿੱਪਣੀ ਕਾਰਨ ਸੁਰਖੀਆਂ ‘ਚ ਹਨ। ਆਪਣੇ ਬੜਬੋਲੇਪਣ ਕਾਰਨ ਦੋਵਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਟ੍ਰੋਲ ਕੀਤਾ ਗਿਆ ਸੀ। ਇਸ ਨੂੰ ਦੇਖਦੇ ਹੋਏ ਬੀਸੀਸੀਆਈ ਨੂੰ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਡਿਜ਼ੀਟਲ ਪਲੇਟਫਾਰਮ ਹੌਟਸਟਾਰ ਨੇ ਵੀ […]

hardik pandya

ਕ੍ਰਿਕੇਟਰ ਹਾਰਦਿਕ ਪਾਂਡਿਆ ਔਰਤਾਂ ਬਾਰੇ ਦਿੱਤੇ ਬਿਆਨ ਤੇ ਮੰਗਣੀ ਪਈ ਮਾਫੀ

ਕਰਨ ਜੌਹਰ ਦਾ ਚੈਟ ਸ਼ੋਅ ‘ਕੌਫ਼ੀ ਵਿੱਦ ਕਰਨ ਜੌਹਰ’ ਪਹਿਲੇ ਦਿਨ ਤੋਂ ਹੀ ਸੁਰਖੀਆਂ ‘ਚ ਬਣਿਆ ਹੋਇਆ ਹੈ। ਇਸ ਸ਼ੋਅ ‘ਚ ਹਾਲ ਹੀ ‘ਚ ਇੰਡੀਅਨ ਕ੍ਰਿਕਟ ਟੀਮ ਦੇ ਦੋ ਖਿਡਾਰੀ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਆਏ। ਦੋਨਾਂ ਨੇ ਬੇਬਾਕੀ ਨਾਲ ਕਰਨ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਪਰ ਹਾਰਦਿਕ ਦੇ ਕੁਝ ਵਿਵਾਦਤ ਬਿਆਨਾਂ ‘ਤੇ ਆਖਰ […]