CSK IPL 2021

ਚੇਨਈ ਸੁਪਰ ਕਿੰਗਜ਼, KKR ਨੂੰ ਹਰਾ ਕੇ ਫਿਰ ਬਣਿਆ IPL ਦਾ ਬਾਦਸ਼ਾਹ

ਚੇਨਈ ਸੁਪਰ ਕਿੰਗਜ਼ ਨੇ ਸ਼ੁੱਕਰਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ 2021 ਦੇ ਫਾਈਨਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 27 ਦੌੜਾਂ ਨਾਲ ਹਰਾ ਕੇ ਚੌਥਾ ਇੰਡੀਅਨ ਪ੍ਰੀਮੀਅਰ ਲੀਗ (IPL) ਖਿਤਾਬ ਜਿੱਤਿਆ। ਐਮਐਸ ਧੋਨੀ ਅਤੇ ਉਸਦੀ ਟੀਮ ਦੇ ਲਈ ਇਹ ਇੱਕ ਵਾਪਸੀ ਸੀ, ਜੋ ਪਿਛਲੇ ਸੀਜ਼ਨ ਵਿੱਚ ਸੱਤਵੇਂ ਸਥਾਨ ‘ਤੇ ਰਹਿਣ ਦੇ ਬਾਅਦ ਅਤੇ ਪਹਿਲੀ ਵਾਰ ਪਲੇਆਫ […]

CSK vs KKR

ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਕਿੰਗਜ਼ ਵਿਚਕਾਰ ਹੋਵੇਗੀ ਅੱਜ IPL ਦੀ ਖ਼ਿਤਾਬੀ ਟੱਕਰ

ਇੰਡੀਅਨ ਪ੍ਰੀਮੀਅਰ ਲੀਗ (IPL) 2021 ਆਪਣੇ ਆਖ਼ਰੀ ਪੜਾਅ ‘ਤੇ ਪਹੁੰਚ ਗਈ ਹੈ ਅਤੇ ਸ਼ੁੱਕਰਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਫਾਈਨਲ ਵਿੱਚ ਈਓਨ ਮੌਰਗਨ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਦਾ ਮੁਕਾਬਲਾ ਐਮਐਸ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ। CSK ਨੇ ਦਿੱਲੀ ਕੈਪੀਟਲਜ਼ ਵਿਰੁੱਧ ਚਾਰ ਵਿਕਟਾਂ ਨਾਲ ਪਹਿਲਾ ਕੁਆਲੀਫਾਇਰ ਜਿੱਤ ਕੇ ਪਹਿਲਾ ਫਾਈਨਲਿਸਟ ਬਣਿਆ, ਜਦੋਂ […]

DC vs KKR

ਕੇ ਕੇ ਆਰ ਨੇ ਇੱਕ ਰੋਮਾਂਚਕਾਰੀ ਮੈਚ ਚ ਡੀ ਸੀ ਨੂੰ ਹਰਾ ਕੇ ਫਾਈਨਲ ਵਿੱਚ ਬਣਾਈ ਜਗ੍ਹਾ

ਸ਼ਾਰਜਾਹ ਦੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2021 ਕੁਆਲੀਫਾਇਰ 2 ਵਿੱਚ ਬੁੱਧਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਹੱਥੋਂ ਹਾਰ ਤੋਂ ਬਾਅਦ ਦਿੱਲੀ ਕੈਪੀਟਲਸ (ਡੀਸੀ) ਦੇ ਖਿਡਾਰੀਆਂ ਅਤੇ ਪ੍ਰਸ਼ੰਸ਼ਕਾਂ ਦਾ ਦਿਲ ਟੁੱਟ ਗਿਆ। ਕੇ ਕੇ ਆਰ ਜ਼ਿਆਦਾਤਰ ਖੇਡ ਤੇ ਹਾਵੀ ਰਿਹਾ ਪਰ ਡੀਸੀ ਨੇ ਕੁਝ ਅਨੁਸ਼ਾਸਤ ਗੇਂਦਬਾਜ਼ੀ ਦੇ ਨਾਲ ਖੇਡ ਦੇ ਡੈਥ […]

Delhi Capitals and KKR

ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਜ਼ ਵਿੱਚ ਹੋਵੇਗਾ ਮੁਕਾਬਲਾ

ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਜ਼ ਕੁਆਲੀਫਾਇਰ 2 ਦਾ ਮੁਕਾਬਲਾ ਅੱਜ ਬੁੱਧਵਾਰ ਨੂੰ ਫਾਈਨਲ ਵਿੱਚ ਜਗ੍ਹਾ ਬਣਾਉਣ ਦੇ ਲਈ ਹੋਵੇਗਾ। ਜੇਤੂ ਟੀਮ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਫਾਈਨਲ ਵਿੱਚ ਖੇਡੇਗੀ । KKR ਰਾਇਲ ਚੈਲੰਜਰਜ਼ ਬੰਗਲੌਰ ਉੱਤੇ ਜਿੱਤ ਦੇ ਬਾਅਦ ਕੁਆਲੀਫਾਇਰ 2 ਲਈ ਦਾਖਲ ਹੋਏ ਹਨ , ਕੁਆਲੀਫਾਇਰ 1 ਵਿੱਚ ਸੀਐਸਕੇ ਤੋਂ ਦਿੱਲੀ ਕੈਪੀਟਲਜ਼ ਹਾਰ ਗਏ […]