Rahul Gandhi at Farmer Parliament

ਰਾਹੁਲ ਗਾਂਧੀ ਸਮੇਤ ਵਿਰੋਧੀ ਪਾਰਟੀ ਦੇ ਹੋਰ ਨੇਤਾ ਪੁਹੰਚੇ ਕਿਸਾਨੀ ਸੰਸਦ

ਅੱਜ ਰਾਹੁਲ ਗਾਂਧੀ ਸਮੇਤ ਵਿਰੋਧੀ ਪਾਰਟੀ ਦੇ ਹੋਰ ਨੇਤਾ ਜੰਤਰ ਕਿਸਾਨੀ ਸੰਸਦ ਪੁਹੰਚੇ। 12 ਵਿਰੋਧੀ ਪਾਰਟੀਆਂ, ਟੀਐਮਸੀ ਅਤੇ ਆਪ ਦੇ ਨੇਤਾਵਾਂ ਦੇ ਨਾਲ ਕਿਸਾਨ ਸੰਸਦ ਵਿੱਚ ਹਿੱਸਾ ਲੈਣ ਤੋਂ ਬਾਅਦ, ਗਾਂਧੀ ਨੇ ਕਿਹਾ, “ਅਸੀਂ ਅੰਦੋਲਨਕਾਰੀ ਕਿਸਾਨਾਂ ਨਾਲ ਏਕਤਾ ਵਧਾਉਣ ਲਈ ਆਏ ਹਾਂ। ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਹਨ। ਇਨ੍ਹਾਂ ਕਾਨੂੰਨਾਂ ‘ਤੇ ਚਰਚਾ ਦੀ […]