student attack teacher after she refused his proposal

Ludhiana Crime News : Student ਨੇ Teacher ਨੂੰ ਕੀਤਾ ਪ੍ਰਪੋਜ਼, ਮਨਾ ਕਰਨ ਤੇ ਕੀਤਾ ਹਮਲਾ, ਲੱਗੇ 150 ਟਾਂਕੇ

Ludhiana : ਖੰਨਾ ਵਿੱਚ ਪਿਆਰ ‘ਚ ਅੰਨ੍ਹੇ ਸਿਰਫਿਰੇ ਨੇ ਇੱਕ ਪ੍ਰਾਈਵੇਟ ਸਕੂਲ ਵਿੱਚ ਦਾਖਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਅੰਗ੍ਰੇਜ਼ੀ ਅਧਿਆਪਕ ‘ਤੇ ਹਮਲਾ ਕਰ ਦਿੱਤਾ। ਅਧਿਆਪਕ ਦੇ ਚਿਹਰੇ ਅਤੇ ਸਿਰ ‘ਤੇ 10 ਤੋਂ ਵੱਧ ਵਾਰ ਹੋਏ। ਹਸਪਤਾਲ ਵਿੱਚ ਦਾਖਲ ਅਧਿਆਪਕ ਨੂੰ 3 ਘੰਟਿਆਂ ਵਿੱਚ 150 ਤੋਂ ਵੱਧ ਟਾਂਕੇ ਲਗਾਏ ਗਏ ਹਨ। ਉਸਦੀ ਹਾਲਤ ਨਾਜ਼ੁਕ ਹੈ। […]

rupinder-gandhi-murder-case

Rupinder Gandhi Murder Case: ਦੋਸ਼ੀ ਕਤਲ ਦੇ ਕੇਸ ਵਿੱਚੋਂ ਬਰੀ, ਕਿਡਨੈਪਿੰਗ ਦੇ ਦੋਸ਼ ਵਿੱਚ 8-8 ਸਾਲ ਦੀ ਕੈਦ

Rupinder Gandhi Murder Case: ਮਸ਼ਹੂਰ Rupinder Gandhi ਕਤਲ ਕੇਸ ਵਿੱਚ ਵਧੀਕ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਅੱਜ ਖੰਨਾ ਨਿਵਾਸੀ ਰਣਜੋਧ ਸਿੰਘ ਅਤੇ ਗੋਬਿੰਦਗੜ੍ਹ ਨਿਵਾਸੀ ਰਾਜਕੁਮਾਰ ਨੂੰ ਅਗਵਾ ਕਰਨ ਦੇ ਦੋਸ਼ ਵਿੱਚ 8-8 ਸਾਲ ਕੈਦ ਦੀ ਸਜਾ ਸੁਣਾਈ। ਅਦਾਲਤ ਨੇ ਦੋਸ਼ੀ ਨੂੰ 20,000 ਰੁਪਏ ਜੁਰਮਾਨਾ ਅਦਾ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਇਹ […]

murder

ਨੂੰਹ ਦਾ ਕਤਲ ਕਰਾਉਣ ਲਈ ਸੱਸ ਨੇ ਦਿੱਤੀ ਸੁਪਾਰੀ

ਖੰਨਾ : ਪਿੰਡ ਭੁਮੱਦੀ ਵਿੱਚ ਬੀਤੀ 16 ਨਵੰਬਰ ਨੂੰ ਹੋਏ ਜਸਵੀਰ ਕੌਰ ਦੇ ਕਤਲ ਮਾਮਲੇ ਵਿੱਚ ਪੁਲਿਸ ਵਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਹੈ ਕਿ ਜਸਵੀਰ ਕੌਰ ਦੇ ਕਤਲ ‘ਚ ਉਸਦੀ ਸੱਸ ਦਾ ਹੱਥ ਸੀ। ਮ੍ਰਿਤਕ ਜਸਵੀਰ ਕੌਰ ਦੇ ਪਤੀ ਦੀ ਮੌਤ ਪਹਿਲਾ ਹੀ ਹੋ ਚੁੱਕੀ ਸੀ ਤੇ ਸੱਸ ਨੂੰ ਸ਼ੱਕ […]

woman-murder-in-khanna

ਖੰਨਾ ਦੇ ਵਿੱਚ ਦੋ ਹਮਲਾਵਰਾਂ ਨੇ ਔਰਤ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਖੰਨਾ ਦੇ ਪਿੰਡ ਭੂਮੱਦੀ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਉੱਥੇ ਦੋ ਹਮਲਾਵਰਾਂ ਦੇ ਵੱਲੋਂ ਇੱਕ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਗੋਲੀਆਂ ਲੱਗਣ ਕਾਰਨ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੇ ਦੌਰਾਨ ਔਰਤ ਨੂੰ ਬਚਾਉਣ ਆਏ ਉਸ ਦੇ ਗੁਆਂਢੀ […]

bribe-case-in-doraha

ਦੋਰਾਹਾ ਵਿੱਚ ਥਾਣੇਦਾਰ ਮਹਿੰਦਰ ਪਾਲ ਨੂੰ ਰਿਸ਼ਵਤ ਲੈਂਦਿਆਂ ਫੜ੍ਹਿਆ ਰੰਗੇ ਹੱਥੀਂ

ਲੁਧਿਆਣਾ ਦੀ ਵਿਜੀਲੈਂਸ ਟੀਮ ਨੇ ਜ਼ਿਲ੍ਹਾ ਖੰਨਾ ਅਧੀਨ ਥਾਣਾ ਦੋਰਾਹਾ ਪੁਲਿਸ ਸਟੇਸ਼ਨ ਦੇ ਵਿੱਚ ਤਾਇਨਾਤ ਥਾਣੇਦਾਰ ਮਹਿੰਦਰ ਪਾਲ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ੍ਹ ਲਿਆ ਹੈ। ਵਿਜੀਲੈਂਸ ਟੀਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਥਾਣੇਦਾਰ ਮਹਿੰਦਰ ਪਾਲ ਨੂੰ 10000 ਰੁਪਏ ਦੀ ਰਿਸ਼ਵਤ ਦੇ ਨਾਲ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. […]

youth-died-in-khanna

ਨਸ਼ਿਆਂ ਨੇ ਲਈ ਇੱਕ ਹੋਰ ਪੁੱਤ ਦੀ ਜਾਨ, ਮਾਂ ਦਾ ਰੋ-ਰੋ ਬੁਰਾ ਹਾਲ

ਨਸ਼ਿਆਂ ਦਾ ਹੜ੍ਹ ਪੰਜਾਬ ਏ ਵਿੱਚ ਲਗਾਤਾਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਨਸ਼ਿਆਂ ਦੇ ਹੜ੍ਹ ਦੇ ਕਾਰਨ ਹਰ ਰੋਜ਼ ਕਿਸੇ ਨਾ ਕਿਸੇ ਮਾਂ ਦਾ ਪੁੱਤ, ਕਿਸੇ ਨਾ ਕਿਸੇ ਭੈਣ ਦਾ ਵੀਰ ਮੌਤ ਦੇ ਮੂੰਹ ਦੇ ਵਿੱਚ ਜਾ ਰਿਹਾ ਹੈ। ਇਸ ਤਰਾਂ ਦਾ ਇੱਕ ਹੋਰ ਮਾਮਲਾ ਖੰਨਾ ਦੇ ਪਿੰਡ ਕਿਲਾ ਹੰਸ ਤੋਂ ਸਾਹਮਣੇ ਆਇਆ ਹੈ। […]

punjab flood news

ਹੜ੍ਹ ਨਾਲ ਪੰਜਾਬ ਦਾ ਹੋਇਆ ਬੁਰਾ ਹਾਲ, 6 ਲੋਕਾਂ ਦੀ ਮੌਤ

ਪੰਜਾਬ ਵਿੱਚ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਨੇ ਪੂਰੇ ਪਿੰਜਬ ਵਿੱਚ ਤਬਾਹੀ ਮਚਾ ਕੇ ਰੱਖੀ ਹੋਈ ਹੈ। ਪੰਜਾਬ ਵਿੱਚ ਭਾਰੀ ਬਾਰਿਸ਼ ਕਾਰਨ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ। ਜਿਸ ਕਰਕੇ ਪੰਜਾਬ ਦੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਏ ਹਨ ਜਿਸ ਕਰਕੇ ਲੋਕ ਆਪਣੇ ਘਰਾਂ ਤੋਂ ਬੇਘਰ […]

Late. Gurmail Kaur

ਖੰਨੇ ਵਿੱਚ ਪਰਿਵਾਰਿਕ ਪਰੇਸ਼ਾਨੀ ਕਰਕੇ ਮਹਿਲਾ ਗੁਰਮੇਲ ਕੌਰ ਦਾ ਦੇਹਾਂਤ

ਖੰਨਾ: ਮਾਂ ਦਾ ਦਰਜਾ ਭਗਵਾਨ ਤੋਂ ਵੀ ਉੱਪਰ ਮੰਨਿਆ ਜਾਂਦਾ ਹੈ। ਜੇਕਰ ਮਾਂ ਦਾ ਹੱਥ ਸਿਰ ਤੋਂ ਉੱਠ ਜਾਵੇ ਤਾਂ ਇਨਸਾਨ ਆਪਣੀ ਸੁੱਧ – ਬੁੱਧ ਖੋ ਬੈਠਦਾ ਹੈ। ਜੀ ਹਾਂ ਖੰਨਾ ਤੋਂ ਵੀ ਇਸੇ ਤਰਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਆਪਣੀ ਮਾਂ ਦੀ ਮੌਤ ਤੋਂ 3 ਦਿਨ ਬਾਅਦ ਵੀ ਸਸਕਾਰ ਕਰਨ ਨੂੰ […]

young man died with drug overdose

ਖੰਨਾ : ਨਸ਼ੇ ਦੇ ਓਵਰਡੋਜ਼ ਕਰਕੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਖੰਨਾ ਦੇ ਲਿਬੜਾ ਪਿੰਡ ਤੋਂ ਨਸ਼ੇ ਦੇ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਨਿਰਭੈ ਸਿੰਘ (22) ਵਜੋਂ ਹੋਈ ਹੈ , ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਮ੍ਰਿਤਕ ਨਿਰਭੈ ਸਿੰਘ ਦੀ ਮਾਤਾ ਤੇਜ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੀ 6 ਸਾਲ ਪਹਿਲਾ ਹੀ ਮੌਤ ਹੋ […]

letter of bank in father anthony money seized case

9.6 ਕਰੋੜ ਰੁਪਏ ਜ਼ਬਤ ਕਰਨ ਵਾਲੀ ਖੰਨਾ ਪੁਲਿਸ ਦੀ ਇੱਕ ਚਿੱਠੀ ਨੇ ਖੋਲੀ ਪੋਲ !

ਕੁਝ ਦਿਨ ਪਹਿਲਾਂ ਖੰਨਾ ਪੁਲਿਸ ਨੇ 9.6 ਕਰੋੜ ਰੁਪਏ ਦੀ ਰਕਮ ਬਰਾਮਦ ਕੀਤੀ ਸੀ। ਜਿਸ ਨੂੰ ਪੁਲਿਸ ਵੱਲੋਂ ਬਰਾਮਦ ਕੀਤੀ ਰਕਮ ਨੂੰ ਇਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਸੀ ਕਿ ਬਰਾਮਦ ਕੀਤੀ ਰਕਮ ਹਵਾਲਾ ਰਾਸ਼ੀ ਹੈ ਪਰ ਬੈਂਕ ਦੀ ਮਿਲੀ ਇੱਕ ਚਿੱਠੀ ਨੇ ਇਹ ਸਾਰਾ ਪੁਲਿਸ ਦਾ ਬਣਾਇਆ ਪੁਲੰਦਾ ਝੂਠਾ ਸਾਬਿਤ ਕਰ ਦਿੱਤਾ ਹੈ। ਇਹ […]

khanna police siezed 1.5 kg heroine

ਖੰਨਾ: ਦੋ ਵਿਦੇਸ਼ੀ ਨਗਰਿਕਾਂ ਕੋਲੋਂ ਇੱਕ ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ

ਖੰਨਾ ਪੁਲਿਸ ਨੇ ਦੋ ਵਿਦੇਸ਼ੀ ਨਗਰਿਕਾਂ ਕੋਲੋਂ ਇੱਕ ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਧਰੁਵ ਦਹਿਆ ਆਈਪੀਐਸ ਖੰਨਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਪ੍ਰਿਸਟਿਨ ਮਾਲ ਜੀਟੀ ਰੋਡ ਅਲੌੜ ਨੇੜੇ ਨਾਕਾ ਲਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਆਟੋ ਵਿੱਚੋਂ ਦੋ ਵਿਦੇਸ਼ੀ ਉੱਤਰੇ। […]