woman-murder-in-khanna

ਖੰਨਾ ਦੇ ਵਿੱਚ ਦੋ ਹਮਲਾਵਰਾਂ ਨੇ ਔਰਤ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਖੰਨਾ ਦੇ ਪਿੰਡ ਭੂਮੱਦੀ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਉੱਥੇ ਦੋ ਹਮਲਾਵਰਾਂ ਦੇ ਵੱਲੋਂ ਇੱਕ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਗੋਲੀਆਂ ਲੱਗਣ ਕਾਰਨ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੇ ਦੌਰਾਨ ਔਰਤ ਨੂੰ ਬਚਾਉਣ ਆਏ ਉਸ ਦੇ ਗੁਆਂਢੀ […]

bribe-case-in-doraha

ਦੋਰਾਹਾ ਵਿੱਚ ਥਾਣੇਦਾਰ ਮਹਿੰਦਰ ਪਾਲ ਨੂੰ ਰਿਸ਼ਵਤ ਲੈਂਦਿਆਂ ਫੜ੍ਹਿਆ ਰੰਗੇ ਹੱਥੀਂ

ਲੁਧਿਆਣਾ ਦੀ ਵਿਜੀਲੈਂਸ ਟੀਮ ਨੇ ਜ਼ਿਲ੍ਹਾ ਖੰਨਾ ਅਧੀਨ ਥਾਣਾ ਦੋਰਾਹਾ ਪੁਲਿਸ ਸਟੇਸ਼ਨ ਦੇ ਵਿੱਚ ਤਾਇਨਾਤ ਥਾਣੇਦਾਰ ਮਹਿੰਦਰ ਪਾਲ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ੍ਹ ਲਿਆ ਹੈ। ਵਿਜੀਲੈਂਸ ਟੀਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਥਾਣੇਦਾਰ ਮਹਿੰਦਰ ਪਾਲ ਨੂੰ 10000 ਰੁਪਏ ਦੀ ਰਿਸ਼ਵਤ ਦੇ ਨਾਲ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. […]

youth-died-in-khanna

ਨਸ਼ਿਆਂ ਨੇ ਲਈ ਇੱਕ ਹੋਰ ਪੁੱਤ ਦੀ ਜਾਨ, ਮਾਂ ਦਾ ਰੋ-ਰੋ ਬੁਰਾ ਹਾਲ

ਨਸ਼ਿਆਂ ਦਾ ਹੜ੍ਹ ਪੰਜਾਬ ਏ ਵਿੱਚ ਲਗਾਤਾਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਨਸ਼ਿਆਂ ਦੇ ਹੜ੍ਹ ਦੇ ਕਾਰਨ ਹਰ ਰੋਜ਼ ਕਿਸੇ ਨਾ ਕਿਸੇ ਮਾਂ ਦਾ ਪੁੱਤ, ਕਿਸੇ ਨਾ ਕਿਸੇ ਭੈਣ ਦਾ ਵੀਰ ਮੌਤ ਦੇ ਮੂੰਹ ਦੇ ਵਿੱਚ ਜਾ ਰਿਹਾ ਹੈ। ਇਸ ਤਰਾਂ ਦਾ ਇੱਕ ਹੋਰ ਮਾਮਲਾ ਖੰਨਾ ਦੇ ਪਿੰਡ ਕਿਲਾ ਹੰਸ ਤੋਂ ਸਾਹਮਣੇ ਆਇਆ ਹੈ। […]

Celebrated Birthday of Shaheed Udham Singh Ji

ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿਹਾਡ਼ਾ ਮਨਾਇਆ

ਖੰਨਾ (ਸੁਖਵਿੰਦਰ ਕੌਰ)- ਅੱਜ ਸਥਾਨਕ ਵਾਰਡ ਨੰ. 1 ’ਚ ਪੈਂਦੇ ਵੇਅਰ ਹਾਊਸ ਗੋਦਾਮਾਂ ਵਿਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਅਤੇ ਗਰੇਨ ਫੂੁਡ ਅਲਾਇਡ ਪੱਲੇਦਾਰ ਵਰਕਰ ਯੂਨੀਅਨ ਵਲੋਂ ਸਾਂਝੇ ਤੌਰ ’ਤੇ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿਹਾਡ਼ਾ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਅਵਤਾਰ ਸਿੰਘ ਭੱਟੀਆਂ ਤੇ ਪੱਲੇਦਾਰ ਯੂਨੀਅਨ […]