Kerala Plane Crash News: ਕੇਰਲਾ ਵਿੱਚ ਹੋਏ ਜਹਾਜ਼ ਵਿੱਚ ਮਰਨ ਵਾਲਿਆ ਦੀ ਗਿਣਤੀ ਵਿੱਚ ਹੋਇਆ ਵਾਧਾ, ਰੈਕਸਿਊ ਅਪ੍ਰੇਸ਼ਨ ਜਾਰੀ

Kerala Plane Crash News: ਸ਼ੁੱਕਰਵਾਰ ਰਾਤ ਕੇਰਲ ‘ਚ ਦਰਦਨਾਕ ਹਵਾਈ ਹਾਦਸਾ ਵਾਪਰਿਆ। ਜਿੱਥੇ ਏਅਰ ਇੰਡੀਆਂ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਬਾਰਸ਼ ਕਾਰਨ ਜਹਾਜ਼ ਰਨਵੇਅ ਤੋਂ ਤਿਲਕ ਗਿਆ ਤੇ 35 ਫੁੱਟ ਡੂੰਘੀ ਖੱਢ ‘ਚ ਜਾ ਡਿੱਗਾ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਕਰੀਬ ਸੱਤ ਵੱਜ ਕੇ 41 ਮਿੰਟ ‘ਤੇ ਵਾਪਰਿਆ। ਦੁਬਈ ਤੋਂ ਆ ਰਹੇ ਜਹਾਜ਼ ਦੇ ਹਾਦਸਾਗ੍ਰਸਤ ਹੋ ਨਾਲ […]