Katrina-Kaif-was-corona,-isolated-herself

ਕੈਟਰੀਨਾ ਕੈਫ ਨੂੰ ਹੋਇਆ ਕੋਰੋਨਾ, ਖੁਦ ਨੂੰ ਕੀਤਾ ਆਈਸੋਲੇਟ

ਅਭਿਨੇਤਰੀ ਕੈਟਰੀਨਾ ਕੈਫ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ। ਉਸ ਨੇ ਇਹ ਜਾਣਕਾਰੀ ਇੰਸਟਾਗ੍ਰਾਮ ਸਟੇਟਸ ਰਾਹੀਂ ਦਿੱਤੀ। ਅਦਾਕਾਰਾ ਕੈਟਰੀਨਾ ਕੈਫ ਨੇ ਆਪਣੇ ਬਿਆਨ ਵਿੱਚ ਕਿਹਾ, “ਮੇਰੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ। ਮੈਂ ਤੁਰੰਤ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ ਅਤੇ ਹੋਮ ਕਵਾਰੰਟੀਨ ‘ਚ ਰਹਾਂਗੀ।” ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ […]

akshay kumars sooryavanshi trailer released

Sooryavanshi Trailer : Akshay Kumar ਦੀ ਸੂਰਯਾਵੰਸ਼ੀ ਦਾ ਟ੍ਰੇਲਰ ਰਿਲੀਜ਼, ਫਿਲਮ ਵਿੱਚ Singham ਅਤੇ Simmba ਦੀ ਵੀ ਖਾਸ ਭੂਮਿਕਾ

Sooryavanshi Trailer : Rohit Shetty ਵਲੋਂ ਨਿਰਦੇਸ਼ਤ Sooryavanshi ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸਦੇ ਨਾਲ ਹੀ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਵੀ ਖਤਮ ਹੋ ਗਿਆ ਹੈ। ਅਕਸ਼ੈ ਕੁਮਾਰ ਦੀ ਇਸ ਐਕਸ਼ਨ ਨਾਲ ਭਰੀ ਫਿਲਮ ਵਿਚ ਇਸ ਵਾਰ ਸਿੰਘਮ ਅਤੇ ਸਿੰਬਾ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਕੈਟਰੀਨਾ […]

katrina-kaif-launches-her-beauty-line-product

ਕੈਟਰੀਨਾ ਕੈਫ ਦਾ ਸੁਪਨਾ ਹੋਇਆ ਪੂਰਾ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਕੈਟਰੀਨਾ ਕੈਫ ਦਾ ਕਹਿਣਾ ਹੈ ਕਿ ਉਸ ਨੇ ਇਹ ਸੁਪਨਾ ਦੋ ਸਾਲ ਪਹਿਲਾ ਦੇਖਿਆ ਸੀ। ਜੀ ਹਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਆਪਣਾ ਬਿਊਟੀ ਪ੍ਰੋਡਕਟ ਬ੍ਰਾਂਚ ਲੈ ਕੇ ਆ ਰਹੀ ਹੈ। ਕੈਟਰੀਨਾ ਕੈਫ ਨੇ ਆਪਣੇ ਬਿਊਟੀ ਪ੍ਰੋਡਕਟ ‘ਕੇ ਬਾਈ ਬਿਊਟੀ’ ਦੇ […]

salman khan and katrina kaif

ਸਲਮਾਨ ਖਾਨ ਨੇ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ‘ਭਾਰਤ’ ਦਾ ਪਹਿਲਾ ਪੋਸਟਰ, ਤੁਸੀਂ ਵੀ ਵੇਖੋ

ਸਲਮਾਨ ਖ਼ਾਨ ਇਸ ਸਾਲ ਈਦ ‘ਤੇ ਫ਼ਿਲਮ ‘ਭਾਰਤ’ ਨਾਲ ਬਾਕਸਆਫਿਸ ‘ਤੇ ਧਮਾਕਾ ਕਰਨ ਦੀ ਪੂਰੀ ਤਿਆਰੀ ਕਰ ਚੁੱਕੇ ਹਨ। ਕੁਝ ਸਮਾਂ ਪਹਿਲਾਂ ਹੀ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਸਲਮਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਪੋਸਟਰ ‘ਚ ਸਲਾਮਨ ਦੀ ਲੁੱਕ ਜ਼ਬਰਦਸਤ ਨਜ਼ਰ ਆ ਰਹੀ ਹੈ। ਇਸ ਪੋਸਟਰ ‘ਚ ਸਲਮਾਨ […]

Bharat Trailer Details

ਜਲਦ ਹੀ ਰਿਲੀਜ਼ ਹੋ ਰਿਹਾ ‘ਭਾਰਤ’ ਦੇ ਟ੍ਰੇਲਰ, ਇਸ ਨਾਲ ਸੰਭੰਧਤ ਜਾਣਕਾਰੀ ਲਈ ਪੜ੍ਹੋ ਇਹ ਖ਼ਬਰ

ਇਸ ਸਾਲ ਈਦ ‘ਤੇ ਸਲਮਾਨ ਖ਼ਾਨ ਆਪਣੀ ਫ਼ਿਲਮ ‘ਭਾਰਤ’ ਨਾਲ ਧਮਾਕਾ ਕਰਨ ਦੀ ਤਿਆਰੀ ਕਰ ਚੁੱਕੇ ਹਨ। ਜਲਦੀ ਹੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਵਾਲਾ ਹੈ। ਕੁਝ ਮਹੀਨੇ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ ਜਿਸ ‘ਚ ਭਾਈਜਾਨ ਕਈ ਰੂਪਾਂ ‘ਚ ਨਜ਼ਰ ਆਏ ਸੀ। ਹੁਣ ਫੈਨਸ ਨੂੰ ‘ਭਾਰਤ’ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ […]

salman khan bharat trailer

ਇਸ ਦਿਨ ਰਿਲੀਜ਼ ਹੋਏਗਾ ਸਲਮਾਨ ਦੀ ‘ਭਾਰਤ’ ਦਾ ਟ੍ਰੇਲਰ, ਜਾਣੋ ਤਾਰੀਖ

ਸਲਮਾਨ ਖ਼ਾਨ ਦੀ ਉਡੀਕੀ ਜਾ ਰਹੀ ਫ਼ਿਲਮ ‘ਭਾਰਤ’ ਲੋਕਾਂ ‘ਚ ਚਰਚਾ ਦਾ ਕਾਰਨ ਹੈ। ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਹੁਣ ਫੈਨਸ ਨੂੰ ਇਸ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਸਲਮਾਨ ਇਸ ਦੀ ਸ਼ੂਟਿੰਗ ਦੌਰਾਨ ਕੋਈ ਨਾ ਕੋਈ ਤਸਵੀਰ ਤੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹੇ ਹਨ। ਇਹ ਵੀ ਪੜ੍ਹੋ : […]

salman khan and katrina kaif

‘ਭਾਰਤ’ ਦੀ ਸ਼ੂਟਿੰਗ ਪੂਰੀ ਹੋਣ ਤੇ ਸਲਮਾਨ ਨੇ ਸ਼ੇਅਰ ਕੀਤੀ ਕਟਰੀਨਾ ਨਾਲ ਇਹ ਫੋਟੋ, ਕੁਮੈਂਟਾਂ ਦਾ ਹੜ੍ਹ

ਸਲਮਾਨ ਖ਼ਾਨ ਤੇ ਕਟਰੀਨਾ ਕੈਫ ਜਲਦੀ ਹੀ ਅਲੀ ਅੱਬਾਸ ਦੀ ਫ਼ਿਲਮ ‘ਭਾਰਤ’ ਨਜ਼ਰ ਆਉਣ ਵਾਲੇ ਹਨ। ਇਸ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਲਈ ਤਸਵੀਰ ਸ਼ੇਅਰ ਕਰਕੇ ਦਿੱਤੀ। ਸਲਮਾਨ ਨੇ ਆਪਣੇ ਨਾਲ ਕੈਟਰੀਨਾ ਦੀ ਇੱਕ ਤਸਵੀਰ ਨੂੰ ਸ਼ੇਅਰ ਕਰ ਫ਼ਿਲਮ ਦੀ ਰੈਪਅੱਪ ਦੀ ਜਾਣਕਾਰੀ […]

bharat

ਸਲਮਾਨ ਖ਼ਾਨ ਦੇ ਫੈਨਸ ਦਾ ਇੰਤਜ਼ਾਰ ਖ਼ਤਮ , ਫ਼ਿਲਮ ‘ਭਾਰਤ’ ਦਾ ਟੀਜ਼ਰ ਹੋਇਆ ਰਿਲੀਜ਼

ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਲੰਬੇ ਸਮੇਂ ਤੋਂ ਫ਼ਿਲਮ ਦੀ ਪਹਿਲ਼ੀ ਝਲਕ ਦਾ ਇੰਤਜ਼ਾਰ ਫੈਨਸ ਕਰ ਰਹੇ ਸੀ। ਹੁਣ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਵੀਡੀਓ ਨੂੰ ਅਤੁੱਲ ਅਗਨੀਹੋਤਰੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਟੀਜ਼ਰ ‘ਚ ਕੁਝ ਖਾਸ ਚੀਜ਼ਾਂ […]

Vicky Kaushal Katrina Kaif

ਵਿੱਕੀ ਕੌਸਲ ਨੇ ਸਲਮਾਨ ਖਾਨ ਦੇ ਸਾਹਮਣੇ ਕੈਟਰੀਨਾ ਨੂੰ ਕੀਤਾ ਪ੍ਰਪੋਜ਼

ਹਾਲ ਹੀ ‘ਚ ਕੈਟਰੀਨਾ ਕੈਫ, ਕਰਨ ਜੌਹਰ ਦੇ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ‘ਤੇ ਗਈ ਸੀ, ਜਿੱਥੇ ਉਸ ਨੂੰ ਪੁੱਛਿਆ ਗਿਆ ਕਿ ਉਹ ਨਵੇਂ ਸਟਾਰਸ ‘ਚ ਕਿਸ ਦੇ ਨਾਲ ਸਕਰੀਨ ਸ਼ੇਅਰ ਕਰਨਾ ਪਸੰਦ ਕਰੇਗੀ ਤਾਂ ਉਸ ਨੇ ਵਿੱਕੀ ਕੌਸ਼ਲ ਦਾ ਨਾਂਅ ਲਿਆ ਸੀ। ਇਸ ਬਾਰੇ ਜਦੋਂ ਕਰਨ ਨੇ ਵਿੱਕੀ ਨੂੰ ਦੱਸਿਆ ਤਾਂ ਉਹ ਸ਼ੋਅ ‘ਚ […]