Karwa Chauth Designer mask for protection of Covid-19

Karwa Chauth 2020: COVID-19 ਦੀ ਸੁਰੱਖਿਆ ਲਈ ਡਿਜ਼ਾਈਨਰ ਮਾਸਕ

Happy Karwa Chauth 2020 : ਕਰਵਾ ਚੌਥ ਤੋਂ ਪਹਿਲਾਂ ਅੱਜ ਔਰਤਾਂ ਨੂੰ ਅਲੱਗ ਅਲੱਗ ਮਾਸਕ ਨਾਲ ਦੇਖਿਆ ਗਿਆ। ਕਰਵਾ ਚੌਥ ਲਈ ਇਸ ਸਾਲ ਮਾਸਕ ਅਤੇ ਮਹਿੰਦੀ ਬਹੁਤ ਮਹੱਤਵਪੂਰਨ ਹੈ । ਇਸ ਸਾਲ ਕਰਵਾ ਚੌਥ 2020 ਬਹੁਤ ਯਾਦਗਾਰ ਹੋਣ ਦੀ ਸੰਭਾਵਨਾ ਹੈ। ਦੇਸ਼ ਭਰ ਤੋਂ ਕਰਵਾ ਚੌਥ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹਨ ਕਿ ਲੋਕ […]