five-people-died-in-a-bus-fire-accident-in-karnataka

karnataka Road Accident News: ਕਰਨਾਟਕ ਵਿੱਚ ਹੋਇਆ ਭਿਆਨਕ ਸੜਕ ਹਾਦਸਾ, ਬੱਸ ਵਿੱਚ ਲੱਗੀ ਅੱਗ 5 ਲੋਕਾਂ ਦੀ ਮੌਤ

karnataka Road Accident News: ਬੁੱਧਵਾਰ ਤੜਕਸਾਰ ਚਿੱਤਰਦੁਰਗ ਜ਼ਿਲ੍ਹੇ ਵਿਚ ਰਾਸ਼ਟਰੀ ਹਾਈਵੇਅ-4 ‘ਤੇ ਬੈਂਗਲੁਰੂ ਤੋਂ ਆ ਰਹੀ ਇਕ ਬੱਸ ‘ਚ ਅੱਗ ਲੱਗ ਗਈ। ਇਸ ਘਟਨਾ ਵਿਚ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 27 ਦੇ ਕਰੀਬ ਲੋਕ ਝੁਲਸ ਗਏ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਸ਼ਟਰੀ ਹਾਈਵੇਅ-4 ‘ਤੇ ਤੜਕੇ ਸਾਢੇ 3 ਵਜੇ ਇਕ […]