Karnal Andolan

ਕਰਨਾਲ ਵਿਖੇ ਕਿਸਾਨਾਂ ਅਤੇ ਸਰਕਾਰ ਵਿੱਚ ਸਹਿਮਤੀ ਤੋਂ ਬਾਅਦ ਕਿਸਾਨਾਂ ਦਾ ਧਰਨਾ ਖਤਮ

  ਹਰਿਆਣਾ ਵਿੱਚ ਕਿਸਾਨਾਂ ਅਤੇ ਭਾਜਪਾ ਸਰਕਾਰ ਦਰਮਿਆਨ ਇੱਕ ਹਫ਼ਤੇ ਤੋਂ ਚੱਲੀ ਆ ਰਹੀ ਖਿੱਚੋ ਤਾਣ ਅਖੀਰ ਅੱਜ ਆਖ਼ਰਕਾਰ ਸੁਲਝ ਗਈ ਕਿਉਂਕਿ ਕਿਸਾਨਾਂ ਅਤੇ ਸਰਕਾਰ ਵਿਚਕਾਰ ਕਈ ਮੁੱਦਿਆਂ ਤੇ ਸਹਿਮਤੀ ਤੋਂ ਬਾਅਦ ਕਿਸਾਨਾਂ ਨੇ ਕਰਨਾਲ ਵਿਖੇ ਆਪਣਾ ਧਰਨਾ ਖਤਮ ਕਰ ਦਿੱਤਾ ਹੈ । ਦੋਵੇਂ ਧਿਰਾਂ ਇੱਕ ਸਾਬਕਾ ਜੱਜ ਦੁਆਰਾ ਆਈਏਐਸ ਅਧਿਕਾਰੀ ਆਯੂਸ਼ ਸਿਨਹਾ ਦੇ ਵਿਰੁੱਧ […]

Gurnam Singh Chaduni

ਕਿਸਾਨ ਆਗੂ ਚਾਰੂਨੀ ਨੇ ਸੁਖਬੀਰ ਸਿੰਘ ਬਾਦਲ ਨੂੰ ਮੁਆਫੀ ਮੰਗਣ ਲਈ ਕਿਹਾ

ਸੁਖਬੀਰ ਸਿੰਘ ਬਾਦਲ ਦੇ ਇਹ ਕਹਿਣ ਤੇ ਕਿ ਉਹਨਾਂ ਨੇ ਗੁਰਨਾਮ ਸਿੰਘ ਚਰੂਣੀ ਦੇ ਫੋਨ ਕਰਨ ਤੇ ਕਰਨਾਲ ਵਿਖੇ ਲੰਗਰ ਦਾ ਇੰਤਜਾਮ ਕਰਵਾ ਕੇ ਦਿੱਤਾ ਸੀ ਕਿਸਾਨ ਨੇਤਾ ਗੁਰਨਾਮ ਸਿੰਘ ਚਰੂਣੀ ਨੇ ਕਿਹਾ ਕਿ ਉਹਨਾਂ ਉਸਨੂੰ ਕਦੇ ਫੋਨ ਨਹੀਂ ਕੀਤਾ ਦਰਅਸਲ, ਉਸ ਕੋਲ ਉਸਦਾ ਨੰਬਰ ਹੀ ਨਹੀਂ ਹੈ । “ਮੈਂ ਸੁਖਬੀਰ ਬਾਦਲ ਨੂੰ ਲੰਗਰ ਸੇਵਾ […]

Karnal Andolan

ਕਿਸਾਨਾਂ ਨੇ ਕਰਨਾਲ ਵਿੱਚ ਪੱਕਾ ਧਰਨਾ ਲਗਾਉਣ ਦੀ ਦਿੱਤੀ ਧਮਕੀ

28 ਅਗਸਤ ਦੇ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਹਰਿਆਣਾ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਰਨਾਲ ਵਿੱਚ ਇੱਕ ਸਥਾਈ ਵਿਰੋਧ ਸਥਾਨ ਰੱਖਣਾ ਪੈ ਸਕਦਾ ਹੈ ਕਿਉਂਕਿ ਰਾਜ ਸਰਕਾਰ ਨਾਲ ਲਗਾਤਾਰ ਦੂਜੇ ਦਿਨ ਗੱਲਬਾਤ ਬੇਸਿੱਟਾ ਰਹੀ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ, “ਸਾਡਾ ਇੱਥੇ ਸਿੰਘੂ ਅਤੇ ਟਿਕਰੀ ਸਰਹੱਦ ਵਾਂਗ ਸਥਾਈ ਵਿਰੋਧ ਹੋ […]

Rakesh Tikait

ਸਰਕਾਰੀ ਤਾਲਿਬਾਨ ਦੁਆਰਾ ਕਿਸਾਨਾਂ ਤੇ ਹਮਲਾ ਕੀਤਾ ਗਿਆ : ਰਾਕੇਸ਼ ਟਿਕੈਤ

ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਕਰਨਾਲ ਦੇ ਸਿਵਲ ਅਧਿਕਾਰੀ ਆਯੂਸ਼ ਸਿਨਹਾ ਨੂੰ “ਸਰਕਾਰੀ ਤਾਲਿਬਾਨੀ” ਦੱਸਿਆ ਜਿਸ ਨੇ ਕੱਲ੍ਹ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ “ਕਿਸਾਨਾਂ ਦੇ ਸਿਰ ਪਾੜਨ ਦੇ ਆਦੇਸ਼ ਦਿੱਤੇ ਸਨ । “ਕੱਲ੍ਹ, ਇੱਕ ਅਧਿਕਾਰੀ ਨੇ (ਪੁਲਿਸ ਵਾਲਿਆਂ) ਕਿਸਾਨਾਂ ਦੇ ਸਿਰਾਂ ‘ਤੇ ਵਾਰ ਕਰਨ ਦਾ ਆਦੇਸ਼ ਦਿੱਤਾ। ਉਹ ਸਾਨੂੰ ਖਾਲਿਸਤਾਨੀ ਕਹਿੰਦੇ […]