Fire-breaks-out-outside-railway-coach-factory-in-kapurthala

ਕਪੂਰਥਲਾ ਵਿੱਚ ਰੇਲਵੇ ਕੋਚ ਫੈਕਟਰੀ ਦੇ ਬਾਹਰ ਅੱਗ ਲੱਗੀ, 400 ਝੁੱਗੀਆਂ ਸੜ ਕੇ ਸੁਆਹ

ਰੇਲਵੇ ਕੋਚ ਫੈਕਟਰੀ ਦੇ ਬਾਹਰ ਭਿਆਨਕ ਅੱਗ ਲੱਗ ਗਈ, ਜਿਸ ਨੇ ਨਜ਼ਦੀਕੀ ਝੁੱਗੀਆਂ ਨੂੰ ਆਪਣੀ ਚਪੇਟ ‘ਚ ਲੈ ਲਿਆ। ਤਕਰੀਬਨ 400 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਅੱਗ ਇਕ ਛੋਟੀ ਜਿਹੀ ਚੰਗਿਆੜੀ ਨਾਲ ਭੜਕ ਪਈ ਜਿਸ ਨੇ ਸੈਂਕੜੇ ਪਰਿਵਾਰਾਂ ਦੀ ਰੋਜ਼ੀ ਰੋਟੀ ਖੋਹ ਲਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖਤ ਮਿਹਨਤ ਤੋਂ ਬਾਅਦ ਅੱਗ […]