kangana-ranaut-vs-shiv-sena-bmc-seeking-permission-to-demolish-of-kanganas-house

Kangana vs Shiv Sena: ਕੰਗਨਾ ਦੇ ਦਫ਼ਤਰ ਤੋਂ ਤੋੜਨ ਤੋਂ ਬਾਅਦ ਹੁਣ BMS ਨੇ ਕੋਰਟ ਤੋਂ ਮੰਗੀ ਘਰ ਤੋੜਨ ਦੀ ਮੰਗ

Kangana vs Shiv Sena: ਬੀਐਮਸੀ ਦੀ ਕਾਰਵਾਈ ਕੰਗਨਾ ਰਣੌਤ ਦੇ ਘਰ ਵੀ ਹੋ ਸਕਦੀ ਹੈ। ਬੀਐਮਸੀ ਨੇ ਕੰਗਨਾ ਦੇ ਖਾਰ ਖੇਤਰ ਵਿੱਚ ਬਣੇ ਫਲੈਟ ਨੂੰ ਤੋੜਨ ਦੀ ਆਗਿਆ ਮੰਗੀ ਹੈ। ਦਰਅਸਲ, ਦੋ ਸਾਲ ਪਹਿਲਾਂ ਮੁੰਬਈ ਨਗਰ ਨਿਗਮ ਨੇ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਵਿਚ ਇਹ ਕਿਹਾ ਗਿਆ ਸੀ ਕਿ ਘਰ ‘ਚ […]