south-actor-compares-kangana-ranaut-to-bhagat-singh

Kangana Ranaut: ਹੁਣ ਇਸ ਮਸ਼ਹੂਰ ਅਦਾਕਾਰ ਨੇ ਕੰਗਨਾ ਰਣੌਤ ਦੀ ਕੀਤੀ ਭਗਤ ਸਿੰਘ ਨਾਲ ਤੁਲਨਾ

Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਿਹਾ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੁਝ ਲੋਕ ਕੰਗਨਾ ਦੇ ਸਮਰਥਨ ਵਿਚ ਅੱਗੇ ਆ ਗਏ ਹਨ ਅਤੇ ਮਹਾਰਾਸ਼ਟਰ ਸਰਕਾਰ ਦੀ ਨਿਖੇਦੀ ਕਰ ਰਹੇ ਹਨ। ਇਸ ਸਭ ਦੇ ਚਲਦੇ ਮਸ਼ਹੂਰ ਤਾਮਿਲ ਅਦਾਕਾਰ ਵਿਸ਼ਾਲ ਨੇ ਕੰਗਨਾ ਰਣੌਤ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕੀਤੀ ਹੈ। […]

kangana-ranauts-mumbai-bms-property-demolished

Kangana Ranaut vs BMS: BMS ਨੇ ਢਾਹਿਆ ਕੰਗਨਾ ਰਣੌਤ ਦਾ ਦਫ਼ਤਰ, ਗੈਰ-ਕਾਨੂੰਨੀ ਨਿਰਮਾਣ ਦਾ ਨੋਟਿਸ

Kangana Ranaut vs BMS: ਬਾਲੀਵੁੱਡ ਐਕਟਰਸ ਕੰਗਨਾ ਰਨੌਤ ਦੇ ਦਫਤਰ ‘ਤੇ ਬੀਐਮਸੀ ਦਾ ਬੁਲਡੋਜ਼ਰ ਚੱਲ ਗਿਆ। ਕੰਗਨਾ ਦੇ ਦਫਤਰ ‘ਤੇ ਬੀਐਮਸੀ ਨੇ ਗੈਰ-ਕਾਨੂੰਨੀ ਨਿਰਮਾਣ ਦਾ ਨਵਾਂ ਨੋਟਿਸ ਚਿਪਕਾ ਉਸ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਨੋਟਿਸ ਅੱਜ ਸਵੇਰੇ ਹੀ ਲਾਇਆ ਗਿਆ ਸੀ। ਇਸ ਦੌਰਾਨ ਮੁੰਬਈ ਪੁਲਿਸ ਤੇ ਬੀਐਮਸੀ ਦੀ ਇੱਕ ਟੀਮ ਵੀ […]

mumbai-police-interrogate-actress-kangana-ranaut

Sushant Rajput Suicide Case: ਕੀ ਪੁਲਿਸ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਕੰਗਨਾ ਰਣੌਤ ਤੋਂ ਪੁੱਛਗਿੱਛ ਕਰੇਗੀ…?

Sushant Rajput Suicide Case: ਮੁੰਬਈ ਪੁਲਿਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਕਤਲ ਵਿੱਚ ਇੱਕ ਤੋਂ ਬਾਅਦ ਇੱਕ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਇਸ ਵਿੱਚ ਸੁਸ਼ਾਂਤ ਦੇ ਕਰੀਬੀ ਦੋਸਤ ਮੁਕੇਸ਼ ਛਾਬੜਾ, ਰਿਆ ਚੱਕਰਵਰਤੀ ਤੋਂ ਸੰਜੇ ਲੀਲਾ ਭੰਸਾਲੀ ਅਤੇ ਰਾਜੀਵ ਮਸੰਦ ਸ਼ਾਮਲ ਹਨ। ਹੁਣ ਖ਼ਬਰਾਂ ਆਈਆਂ ਹਨ ਕਿ ਮੁੰਬਈ ਪੁਲਿਸ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਤੋਂ ਵੀ […]

kangana-ranaut-got-support-on-social-media

Kangana Ranaut News: ਕੰਗਨਾ ਰਨੌਤ ਨੂੰ ਸੋਸ਼ਲ ਮੀਡੀਆ ‘ਤੇ ਮਿਲਿਆ ਸਮਰਥਨ, ਬਾਲੀਵੁੱਡ ਦੇ ਨੈਪੋਟਿਜ਼ਮ ‘ ਤੇ ਖੜੇ ਕੀਤੇ ਸੀ ਸਵਾਲ

Kangana Ranaut News: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੇ ਨੈਪੋਟਿਜ਼ਮ ‘ਤੇ ਸਵਾਲ ਚੁੱਕਣ ਵਾਲੀ ਕੰਗਨਾ ਰਣੌਤ ਨੂੰ ਹੁਣ ਸੋਸ਼ਲ ਮੀਡੀਆ’ ਤੇ ਕਾਫੀ ਸਮਰਥਨ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਨੇ ਬਾਲੀਵੁੱਡ ਵਿੱਚ ਵਧ ਰਹੀ ਨੈਪੋਟਿਜ਼ਮ ਬਾਰੇ ਫਿਲਮ ਨਿਰਮਾਤਾ ਕਰਨ ਜੌਹਰ ਤੋਂ ਲੈ ਕੇ ਮਹੇਸ਼ ਭੱਟ ਤੱਕ ਕਈ ਇੰਟਰਵਿਊਜ਼ ਅਤੇ ਸੋਸ਼ਲ […]

kangana-ranaut-said-i-would-return-my-padma-shri

Bollywood News: ਅਗਰ ਆਪਣੇ ਬਿਆਨ ਨੂੰ ਸਾਬਿਤ ਨਾ ਕਰ ਪਾਈ, ਆਪਣਾ ਪਦਮ ਸ਼੍ਰੀ ਵਾਪਿਸ ਕਰ ਦਵਾਂਗੀ: ਕੰਗਨਾ ਰਣੌਤ

Bollywood News: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਨੈਪੋਟਿਜ਼ਮ ਬਾਰੇ ਬਹਿਸ ਜਾਰੀ ਹੈ। ਇਸ ਬਹਿਸ ਵਿੱਚ ਅਦਾਕਾਰਾ ਕੰਗਨਾ ਰਣੌਤ ਖੁੱਲ੍ਹ ਕੇ ਸਾਹਮਣੇ ਆਈ ਹੈ ਅਤੇ ਉਸਨੇ ਕਈ ਫਿਲਮ ਨਿਰਮਾਤਾਵਾਂ ਉੱਤੇ ਦੋਸ਼ ਵੀ ਲਗਾਏ ਹਨ। ਹੁਣ ਅਭਿਨੇਤਰੀ ਨੇ ਕਿਹਾ ਹੈ ਕਿ ਜੇ ਉਹ ਆਪਣੇ ਬਿਆਨ ਸਾਬਤ ਕਰਨ ਵਿੱਚ ਅਸਮਰੱਥ ਹੋ ਗਈ ਤਾਂ ਉਹ […]