Quad Leaders

ਕੁਏਡ ਲੀਡਰ ਨੇ ਸ਼ਾਂਤੀ ਅਤੇ ਵਾਧੇ ਲਈ ਇੱਕਠੇ ਕੰਮ ਕਰਨ ਦਾ ਸੰਕਲਪ ਦੁਹਰਾਇਆ

ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਯੂਐਸ ਨੇ ਸ਼ੁੱਕਰਵਾਰ ਨੂੰ ਹਿੰਦ-ਪ੍ਰਸ਼ਾਂਤ ਅਤੇ ਵਿਸ਼ਵ ਦੀ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ, ਕਿਉਂਕਿ ਕਵਾਡ ਸਮੂਹ ਦੇ ਪ੍ਰਮੁੱਖ ਨੇਤਾਵਾਂ ਨੇ ਇਸ ਦੌਰਾਨ ਸਾਂਝੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਈ ਨਵੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ। ਇੱਕ ਤਰ੍ਹਾਂ ਨਾਲ, ਕਵਾਡ “ਗਲੋਬਲ ਗੁਡ ਫੋਰਸ” ਦੀ […]

Indian Team Paralympics

ਪੈਰਾ ਓਲਿੰਪਿਕ 2021 ਵਿੱਚ ਭਾਰਤੀ ਖਿਡਾਰੀਆਂ ਨੇ ਦਿੱਤਾ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ

  ਪੈਰਾ ਓਲਿੰਪਿਕ 2021 ਵਿਚ ਭਾਰਤ ਲਈ ਇੱਕ ਸੁਨਹਿਰੇ ਯੁੱਗ ਦੀ ਸ਼ੁਰੂਆਤ ਹੋਈ । ਭਾਰਤ ਨੇ 5 ਸੋਨੇ ਦੇ ਤਮਗਿਆਂ ਨਾਲ ਕੁੱਲ 19 ਤਮਗੇ ਜਿੱਤੇ ਜੋ ਹੁਣ ਤੱਕ ਦੀ ਓਲਿੰਪਿਕ ਖੇਡਾਂ ਵਿੱਚ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ । 19 ਤਮਗਿਆਂ ਨਾਲ ਭਾਰਤ 24ਵੇਂ ਸਥਾਨ ਤੇ ਰਿਹਾ । ਇਸ ਸੂਚੀ ਵਿੱਚ ਅੱਠ ਚਾਂਦੀ ਅਤੇ […]

storm-in-japan

ਜਾਪਾਨ ਦੇ ਵਿੱਚ ਹਗੀਬਿਸ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ

ਜਾਪਾਨ ਦੇ ਵਿੱਚ ਹਗੀਬਿਸ ਨਾਂ ਦੇ ਤੂਫ਼ਾਨ ਨੇ ਤਬਾਹੀ ਮਚਾ ਕੇ ਰੱਖੀ ਹੋਈ ਹੈ। ਹਗੀਬਿਸ ਤੂਫ਼ਾਨ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਕੇ 70 ਹੋ ਗਈ ਹੈ। ਤੂਫ਼ਾਨ ਦੇ ਆਉਣ ਤੋਂ ਤੀਜੇ ਦਿਨ ਬਾਅਦ ਵੀ ਰਾਹਤ ਅਤੇ ਬਚਾਅ ਦੇ ਕਾਰਜ ਜਾਰੀ ਰੱਖੇ ਗਏ ਹਨ। ਇਸ ਦੀ […]

powerful-storm-alert-japan-flights-canceled

ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ ਖ਼ਤਰਨਾਕ ਤੂਫ਼ਾਨ ਦੇ ਅਲਰਟ ਕਾਰਨ 1900 ਤੋਂ ਵੱਧ ਉਡਾਣਾਂ ਰੱਦ

ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ ਉਸ ਸਮੇ ਸਹਿਮ ਦਾ ਮਾਹੌਲ ਬਣ ਗਿਆ ਜਦੋ ਉੱਥੇ ਸ਼ਕਤੀਸ਼ਾਲੀ ਤੂਫ਼ਾਨ ਦੇ ਕਾਰਨ ਅਲਰਟ ਜਾਰੀ ਕਰ ਦਿੱਤਾ ਗਿਆ। ਸ਼ਕਤੀਸ਼ਾਲੀ ਤੂਫ਼ਾਨ ਨੂੰ ਦੇਖਦੇ ਹੋਏ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ 1900 ਤੋਂ ਜਿਆਦਾ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ ਪ੍ਰਸ਼ਾਂਤ ਤਟ ‘ਤੇ 80 ਸੈਂਟੀਮੀਟਰ […]

safest-cities-in-the-world

ਦੁਨੀਆਂ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਲਿਸਟ ਜਾਰੀ

ਦੁਨੀਆਂ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਉੱਪਰ ਬਹਿਸ ਹੁੰਦੀ ਰਹਿੰਦੀ ਹੈ। ਕੈਨੇਡਾ ਦੇ ਵਾਸ਼ਿੰਗਟਨ ਵਿੱਚ ਦੁਨੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ ਲਿਸਟ ਵਿੱਚ ਜਾਪਾਨ ਅਤੇ ਯੂਰਪ ਵਰਗੇ ਦੇਸ਼ਾਂ ਦਾ ਹੀ ਰਾਜ ਹੈ। ਇਸ ਲੈਸਟ ਵਿੱਚ ਭਾਰਤ ਦੇ ਸਿਰਫ ਦੋ ਸ਼ਹਿਰ ਮੁੰਬਈ ਅਤੇ ਦਿੱਲੀ ਵਰਗੇ ਮਹਾਨਗਰਾਂ ਨੂੰ […]