Jammu Kashimir News : ਘਾਟੀ ਵਿੱਚ ਅੱਤਵਾਦੀਆਂ ਵਲੋਂ ਵਕੀਲ ਦੀ ਗੋਲ਼ੀ ਮਾਰ ਕੇ ਹੱਤਿਆ
ਸ਼੍ਰੀਨਗਰ ਵਿੱਚ ਅੱਤਵਾਦੀ ਆਮ ਲ਼ੋਕਾਂ ਨੂੰ ਆਪਣਾ ਨਿਸ਼ਾਨਾਂ ਬਣਾ ਰਹੇ ਹਨ। ਇਸ ਵੀਰਵਾਰ ਨੂੰ ਸ੍ਰੀਨਗਰ ਵਿੱਚ ਇਕ ਵਕੀਲ ਨੂੰ ਗੋਲੀ ਮਾਰ ਦਿੱਤੀ। ਵਕੀਲ ਬਾਬਰ ਕਾਦਰੀ ਜਿਸ ਵੇਲੇ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ ਉਸ ਸਮੇਂ ਉਹ ਸ਼੍ਰੀਨਗਰ ਦੇ ਹਵਾਲ ਇਲਾਕੇ ਵਿੱਚ ਸੀ। ਬੁੱਧਵਾਰ ਅੱਤਵਾਦੀਆਂ ਨੇ ਸ੍ਰੀਨਗਰ ‘ਚ ਹੀ ਇਕ ਬੀਡੀਸੀ ਚੇਅਰਮੈਨ ਭੁਪਿੰਦਰ ਸਿੰਘ ਦੀ ਗੋਲ਼ੀ […]