Jalandhar ThunderStorm

ਜਲੰਧਰ ‘ਚ ਆਈ ਹਨੇਰੀ ਨਾਲ ਹਸਪਤਾਲ ਦੀ ਕੰਧ ਡਿੱਗੀ, ਇੱਕ ਦੀ ਮੌਤ

ਜਲੰਧਰ: ਬੀਤੀ ਰਾਤ ਜਿੱਥੇ ਉਤਰੀ ਭਾਰਤ ਦੇ ਕੁਝ ਸੂਬਿਆਂ ‘ਚ ਹਨੇਰੀ ਅਤੇ ਬਾਰਸ਼ ਨੇ ਗਰਮੀ ਤੋਂ ਰਾਹਤ ਦਿੱਤੀ ਹੈ ੳੇੁੱਥੇ ਹੀ ਤੇਜ਼ ਹਵਾ ਅਤੇ ਹਨੇਰੀ ਕਰਕੇ ਕੁਝ ਨੁਕਸਾਨ ਦੀ ਖ਼ਬਰਾਂ ਵੀ ਸਾਹਮਣੇ ਆਇਆਂ ਹਨ। ਜਲੰਧਰ ‘ਚ ਆਈ ਹਨੇਰੀ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਪਰ ਇਸ ਦੇ ਨਾਲ ਹੀ ਗੁਰੂ ਨਾਨਕ ਮਿਸ਼ਨ ਚੌਕ ਦੇ ਕੋਲ […]