shahkot-police-recovered-3500-liters-liquor-from-the-sutlej-river

Jalandhar Liquor News: ਸ਼ਾਹਕੋਟ ਪੁਲਿਸ ਨੇ ਸਤਲੁਜ ਦਰਿਆ ਵਿੱਚੋਂ ਬਰਾਮਦ ਕੀਤੀ 3500 ਲੀਟਰ ਲਾਹਣ

Jalandhar Liquor News: ਅੱਜ ਸ਼ਾਹਕੋਟ ਪੁਲਸ ਨੇ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਦੀ ਅਗਵਾਈ ’ਚ ਪਿੰਡ ਬਾਊਪੁਰ ਨੇੜਿਓਂ ਸਤਲੁਜ ਦਰਿਆ ਤੋਂ 3500 ਲੀਟਰ ਲਾਹਣ ਬਰਾਮਦ ਕਰ ਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ 9 ਬੌਤਲਾਂ ਨਜਾਇਜ ਸ਼ਰਾਬ ਵੀ ਬਰਾਮਦ ਹੋਈ ਹੈ।ਸਥਾਨਕ ਮਾਡਲ ਪੁਲਸ ਥਾਣੇ ਦੇ ਮੁਖੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਪਿੰਡ ਬਾਊਪੁਰ […]