gangster-jalandhar-bullet-proof-jacket-arrested

jalandhar Gangster News: ਜਲੰਧਰ ਵਿੱਚ 2 ਗੈਂਗਸਟਰਾਂ ਨੂੰ ਭਾਰੀ ਅਸਲੇ ਅਤੇ ਬੁਲਟ ਪਰੂਫ ਜੈਕਟ ਸਮੇਤ ਕੀਤਾ ਗ੍ਰਿਫਤਾਰ

jalandhar Gangster News: ਭੋਗਪੁਰ ਪੁਲਸ ਵੱਲੋਂ ਇਕ ਮੁਖਬਰ ਦੀ ਇਤਲਾਹ ‘ਤੇ ਸੂਬੇ ਵਿਚ ਲਗਜ਼ਰੀ ਗੱਡੀਆਂ ਲੁੱਟਣ ਵਾਲੇ ਗਿਰੋਹ ਦੇ 2 ਖਤਰਨਾਕ ਗੈਂਗਸਟਰਾਂ ਨੂੰ ਅਸਲੇ ਅਤੇ ਬੁਲਟ ਪਰੂਫ ਜੈਕੇਟ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਭੋਗਪੁਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਪੁੱਤਰ ਚਮਕੌਰ ਸਿੰਘ ਵਾਸੀ ਬਰਿਆਣਾ ਥਾਣਾ ਘੁਮਾਣ […]