sodal-road-car-accident-jalandhar

Jalandhar Road Accident: ਜਲੰਧਰ ਦੇ ਸੋਢਲ ਰੋਡ ਤੇ ਵਾਪਰਿਆ ਭਿਆਨਕ ਹਾਦਸਾ, ਹਾਦਸੇ ਦੌਰਾਨ 3 ਲੋਕ ਹੋਏ ਗੰਭੀਰ ਜ਼ਖਮੀ

Jalandhar Road Accident: ਸੋਮਵਾਰ ਸਵੇਰੇ ਸੋਢਲ ਰੋਡ ‘ਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ। ਇਥੇ ਇਕ ਤੇਜ਼ ਰਫਤਾਰ ਕਾਰ ਰਿਕਸ਼ੇ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਰਿਕਸ਼ੇ ‘ਚ ਸਵਾਰ ਲੋਕ ਗੰਭੀਰ ਜ਼ਖਮੀ ਹੋ ਗਏ। ਦੱਸ ਦੇਈਏ ਕਿ ਜ਼ਖਮੀਆਂ ‘ਚ ਇਕ ਬੱਚਾ ਵੀ ਸ਼ਾਮਲ ਹੈ। ਇਹ ਸਾਰਾ ਹਾਦਸਾ ਸੀ. ਸੀ. ਟੀ. ਵੀ. ਕੈਮਰੇ ‘ਚ […]

2-children-and-mother-died-in-road-accident

Jalandhar Accident News: ਜਲੰਧਰ ਦੇ ਪਿੰਡ ਮਲਸੀਆਂ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ ਸਮੇਤ 2 ਬੱਚਿਆਂ ਦੀ ਮੌਤ

Jalandhar Accident News: ਸਥਾਨਕ ਏ. ਪੀ. ਐੱਸ. ਨਰਸਿੰਗ ਕਾਲਜ ਦੇ ਨੇੜੇ ਇਕ ਦਰਦਨਾਕ ਸੜਕ ਹਾਦਸੇ ‘ਚ ਸਕੂਟਰ ਸਵਾਰ ਮਾਂ-ਧੀ ਤੇ ਇਕ ਗੋਦ ਲਏ ਬੱਚੇ ਦੀ ਮੌਤ ਹੋ ਗਈ। ਸਥਾਨਕ ਪੁਲਸ ਚੌਕੀ ਦੇ ਮੁਖੀ ਸੰਜੀਵਨ ਸਿੰਘ ਨੇ ਦੱਸਿਆ ਕਿ ਬਿੰਦਰ (41) ਪਤਨੀ ਬੂਟਾ ਰਾਮ ਵਾਸੀ ਪਿੰਡ ਮੀਰਾਂਪੁਰ ਥਾਣਾ ਨਕੋਦਰ ਮੰਗਲਵਾਰ ਬਾਅਦ ਦੁਪਹਿਰ ਪਿੰਡ ਕੋਟਲੀ ਗਾਜਰਾਂ ਤੋਂ […]

1-woman-died-15-injure-in-road-accident-jalandhar

Jalandhar Road Accident: ਹੋਲਾ-ਮੁਹੱਲਾ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਔਰਤ ਦੀ ਮੌਤ, 15 ਜ਼ਖਮੀ

Jalandhar Road Accident: ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਹੋਲੇ ਮੁਹੱਲੇ ਤੋਂ ਵਿਚ ਪਰਤੇ ਸ਼ਰਧਾਲੂ ਇਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ 1 ਔਰਤ ਦੀ ਮੌਤ ਹੋ ਗਈ, ਜਦੋਂ ਕਿ 15 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਅੰਮ੍ਰਿਤਸਰ ਹਾਈਵੇਅ ਤੇ ਵਾਪਰਿਆ। ਜਦੋਂ ਛੋਟੇ ਹਾਥੀ ਨੂੰ ਕਾਰ ਨੇ ਟੱਕਰ ਮਾਰ […]

1-died-in-accident-in-jalandhar

Jalandhar Road Accident: ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ

Jalandhar Road Accident: ਬਾਬਾ ਅਤਰ ਸਿੰਘ ਕਲੋਨੀ ਨੇੜੇ ਤੇਜ਼ ਰਫਤਾਰ ਸਵਿਫਟ ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੇ ਪਰਾਗਪੁਰ ਪੁਲਿਸ ਚੌਕੀ ਦੇ ਇੰਚਾਰਜ ਸੁਰੇਂਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੋਮ ਨਾਥ (60) ਪੁੱਤਰ ਅਮੀ ਚੰਦ ਵਾਸੀ ਪਿੰਡ ਖੁਸਰੋਪੁਰ ਵਜੋਂ ਹੋਈ ਹੈ। ਮ੍ਰਿਤਕ ਸੋਮ ਨਾਥ ਸੋਫੀ […]