Mahatma Gandhi

ਇਜ਼ਰਾਇਲ ਵਿੱਚ ਸ਼ਰਾਬ ਦੀ ਬੋਤਲ ਤੇ ਛਪੀ ਗਾਂਧੀ ਦੀ ਤਸਵੀਰ

ਦੇਖਿਆ ਜਾਵੇ ਤਾਂ ਵਿਦੇਸ਼ਾਂ ਵਿੱਚ ਭਾਰਤੀ ਦੇਵੀ – ਦੇਵਤਿਆਂ ਅਤੇ ਮਹਾਨ ਸਖਸੀਅਤਾਂ ਦਾ ਮਜ਼ਾਕ ਬਣਾਇਆ ਜਾਂਦਾ ਹੈ। ਜਿਵੇਂ ਕਿ ਉਹਨਾਂ ਦੀ ਤਸਵੀਰ ਦਾ ਗ਼ਲਤ ਕੰਮ ਲਈ ਪ੍ਰਯੋਗ ਕੀਤਾ ਜਾਂਦਾ ਹੈ। ਇਸੇ ਤਰਾਂ ਹੀ ਹੁਣ ਭਾਰਤ ਦੇਸ਼ ਦੇ ਰਾਸ਼ਟ੍ਰ ਪਿਤਾ ਮਹਾਤਮਾ ਗਾਂਧੀ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਇਹ ਹੈ ਕਿ ਇਜ਼ਰਾਇਲ ਦੀ ਇੱਕ ਸ਼ਰਾਬ […]