Railway Booking start Bumper Booking 4 lakh ticket sold

ਰੇਲਵੇ ਟਰੇਨਾਂ ਦੀ ਬੁਕਿੰਗ ਸ਼ੁਰੂ, IRCTC ਦੀ ਵੈਬਸਾਈਟ ਖੁੱਲ੍ਹਦਿਆਂ ਹੀ ਢਾਈ ਘੰਟਿਆਂ ਵਿੱਚ ਵਿੱਕ ਗਈਆਂ 4 ਲੱਖ ਟਿਕਟਾਂ

ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ 1 ਜੂਨ ਤੋਂ 200 ਯਾਤਰੀ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਰੇਲ ਗੱਡੀਆਂ ਦੀ ਬੁਕਿੰਗ ਵੀਰਵਾਰ ਯਾਨੀ ਅੱਜ ਸਵੇਰੇ 10 ਵਜੇ ਸ਼ੁਰੂ ਹੋਈ ਅਤੇ ਇਕ ਘੰਟੇ ਦੇ ਅੰਦਰ ਹੀ 1.5 ਲੱਖ ਟਿਕਟਾਂ ਬੁਕ ਹੋ ਗਈਆਂ। ਦੱਸ ਦੇਈਏ ਕਿ ਏਸੀ ਸਪੈਸ਼ਲ ਅਤੇ ਸ਼ਰਮੀਕ ਸਪੈਸ਼ਲ ਟ੍ਰੇਨਾਂ ਤੋਂ ਇਲਾਵਾ ਰੇਲਵੇ […]

IRCTC asks Passengers not to Cancel Train Tickets

IRCTC ਦੀ ਯਾਤਰੀਆਂ ਨੂੰ ਟਿਕਟਾਂ ਕੈਂਸਲ ਨਾ ਕਰਾਉਣ ਦੀ ਅਪੀਲ, ਨਹੀਂ ਜਨਤਾ ਨੂੰ ਹੋਵੇਗਾ ਇਹ ਨੁਕਸਾਨ

ਭਾਰਤ ਵਿਚ 21 ਦਿਨਾਂ ਲਈ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਲਾਕਡਾਊਨ ਵਿੱਚ ਭਾਰਤੀ ਰੇਲਵੇ ਦੀਆਂ ਜਿਆਦਾਤਰ ਸੇਵਾਵਾਂ 14 ਅਪ੍ਰੈਲ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ। ਸਭ ਯਾਤਰੀ ਟ੍ਰੇਨਾਂ ਨੂੰ ਵੀ ਇਸ ਦਿਨ ਤੱਕ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਲੋਕ ਆਪਣੀਆਂ ਰੇਲ ਟਿਕਟਾਂ ਨੂੰ ਰੱਦ ਕਰ ਰਹੇ ਹਨ। ਅਜਿਹੇ ਲੋਕਾਂ […]

Irctc

ਹੁਣ ਕਿਸੇ ਹੋਰ ਦੇ ਨਾਂ ਟਰਾਂਸਫਰ ਕਰੋ ਆਪਣੀ ਰੇਲਵੇ ਟਿਕਟ , ਜਾਣੋ ਕਿਵੇਂ

ਇਹ ਖ਼ਬਰ ਤੁਹਾਡੇ ਲਈ ਕਾਫੀ ਅਹਿਮ ਹੋ ਸਕਦੀ ਹੈ। IRCTC  ਦੀ ਵੈੱਬਸਾਈਟ ਤੋਂ ਟਿਕਟ ਬੁੱਕ ਕਰਦੇ ਸਮੇਂ ਕੀ ਤੁਸੀਂ ਆਪਣੀ ਟਿਕਟ ਟਰਾਂਸਫਰ ਕਰਨ ਬਾਰੇ ਸੋਚਿਆ ਹੈ? ਜੇਕਰ ਨਹੀਂ ਤਾਂ ਕੋਈ ਨਹੀਂ ਹੁਣ ਸੋਚ ਲਓ ਕਿਉਂਕਿ IRCTC ਜਲਦੀ ਹੀ ਯਾਤਰੀਆਂ ਨੂੰ ਇਸ ਦੀ ਸੁਵਿਧਾ ਦੇਣ ਵਾਲੀ ਹੈ। ਇਸ ਸੁਵਿਧਾ ਰਾਹੀਂ ਯੂਜ਼ਰਸ ਆਪਣੇ ਟਿਕਟ ‘ਚ ਬਦਲਾਅ ਕਰਵਾ […]