Youth Returned From Iraq

ਇਰਾਕ ਵਿੱਚ ਫਸੇ ਨੌਜਵਾਨਾਂ ਦੀ ਵਾਪਸੀ, ਦੱਸੀ ਆਪਣੀ ਸਾਰੀ ਹੱਡ-ਬੀਤੀ

ਬੀਤੇ ਦਿਨ ਇਰਾਕ ਵਿੱਚ ਫਸੇ ਨੌਜਵਾਨ ਪੰਜਾਬ ਵਾਪਿਸ ਪਰਤ ਆਏ ਹਨ। ਪੰਜਾਬ ਦੇ ਫਗਵਾੜਾ ਜ਼ਿਲ੍ਹੇ ਦਾ ਕੋਮਲਜੋਤ ਸਿੰਘ ਦਸੰਬਰ 2018 ਵਿੱਚ ਇਰਾਕ ਆਪਣੇ ਘਰ ਦੀ ਹਾਲਾਤਾਂ ਨੂੰ ਠੀਕ ਕਰਨ ਅਤੇ ਪੈਸਾ ਕਮਾਉਣ ਗਿਆ ਸੀ। ਪਰ ਉਸਦਾ ਕਹਿਣਾ ਹੈ ਕਿ ਉੱਥੇ ਉਸਨੂੰ ਚੋਰਾਂ ਵਾਂਗ ਲੁਕ – ਲੁਕ ਕੇ ਰਹਿਣਾ ਪੈਂਦਾ ਸੀ। ਕੋਮਾਲਜੋਤ ਸਿੰਘ ਦੇ ਨਾਲ ਹੋਰ […]