iran-to-develop-farzad-b-without-ongc-india

International News: ਈਰਾਨ ਨੇ ਭਾਰਤ ਨੂੰ ਦਿੱਤਾ ਇਕ ਹੋਰ ਵੱਡਾ ਝਟਕਾ, ONGC ਦੇ ਅਹਿਮ ਪ੍ਰਾਜੈਕਟ ਤੋਂ ਬਾਹਰ

International News: ਚਾਬਹਾਰ-ਜਾਹਿਦਾਨ ਰੇਲਵੇ ਪ੍ਰਾਜੈਕਟ ਦੇ ਭਾਰਤ ਤੋਂ ਬਾਹਰ ਹੋਣ ਦੀਆਂ ਖਬਰਾਂ ਤੋਂ ਬਾਅਦ, ਈਰਾਨ ਹੁਣ ਇਕੱਲੇ ਇਕ ਹੋਰ ਵੱਡੇ ਪ੍ਰਾਜੈਕਟ ‘ਤੇ ਅੱਗੇ ਵੱਧ ਸਕਦਾ ਹੈ। ਇਹ ਪ੍ਰੋਜੈਕਟ ਗੈਸ ਖੇਤਰ ਫਰਜਾਦ-ਬੀ ਬਲਾਕ ਦੇ ਵਿਕਾਸ ਲਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ ਕਿ ਈਰਾਨ ਨੇ ਭਾਰਤ ਨੂੰ […]