Instagram added some new features few like Youtube

Instagram ਵਿੱਚ ਆਏ ਨਵੇਂ ਫੀਚਰ, YouTube ਵਰਗਾ ਇਕ ਖ਼ਾਸ ਫੀਚਰ ਵੀ ਆਇਆ

ਇੰਸਟਾਗ੍ਰਾਮ ‘ਤੇ ਕੁਝ ਨਵੇਂ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਇਨ੍ਹਾਂ’ ਚੋਂ ਕੁਝ ਫੀਚਰਸ ਲਾਂਚ ਵੀ ਕੀਤੇ ਗਏ ਹਨ। ਕੰਪਨੀ ਨੇ ਕਿਹਾ ਹੈ ਕਿ ਹੁਣ ਇਕੋ ਸਮੇਂ 25 ਕਮੇੰਟ੍ਸ ਨੂੰ ਡਿਲੀਟ ਕੀਤਾ ਜਾ ਸਕਦਾ ਹੈ। ਨਵੇਂ ਫੀਚਰਜ਼ ਦੇ ਤਹਿਤ ਇੱਕੋ ਸਮੇਂ ਬਹੁਤ ਸਾਰੇ ਅਕਾਊਂਟ ਬਲੌਕ ਕੀਤੇ ਜਾ ਸਕਦੇ ਹਨ। ਕੰਪਨੀ ਨੇ ਕਿਹਾ ਹੈ ਕਿ […]