Drone-spotted-on-Indo-Pakistan-border

ਭਾਰਤ -ਪਾਕਿਤਸਨ ਸਰਹੱਦ ‘ਤੇ ਦਿਖਿਆ ਡਰੋਨ , ਬੀ.ਐੱਸ.ਐਫ. ਦੇ ਜਵਾਨਾਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਜਾਰੀ

ਅਜਨਾਲਾ ਅਧੀਨ ਆਉਂਦੀ ਬੀ.ਓ.ਪੀ. ਪੁਰਾਣੀ ਸੁੰਦਰਗੜ੍ਹ ਦੀ 32 ਬਟਾਲੀਅਨ ‘ਤੇ ਬੀਤੀ ਦੇਰ ਰਾਤ ਕਰੀਬ 11 ਵਜੇ ਬੀ.ਐੱਸ.ਐਫ. ਦੇ ਜਵਾਨਾਂ ਨੂੰ ਇੱਕ ਡਰੋਨ ਦਿਖਾਈ ਦਿੱਤਾ ਹੈ। ਭਾਰਤ ਪਾਕਿਸਤਾਨ ਸਰਹੱਦ ‘ਤੇ ਤੈਨਾਤ ਬੀ.ਐੱਸ.ਐਫ. 32 ਬਟਾਲੀਅਨ ਦੇ ਜਵਾਨਾਂ ਵੱਲੋਂ ਜਦੋਂ ਸਰਹੱਦ ‘ਤੇ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਦੀ ਹਲਚਲ ਦਿਖਾਈ ਦਿੱਤੀ ਤਾਂ ਹਰਕਤ ਵਿਚ ਆਉਂਦਿਆਂ ਤੁਰੰਤ ਜਵਾਨਾ ਵਲੋ ਫਾਇਰਿੰਗ […]

Major-action-by-BSF-and-Punjab-Police

BSF ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ , ਭਾਰਤ-ਪਾਕਿ ਸਰਹੱਦ ਤੋਂ 22 ਪੈਕਟ ਹੈਰੋਇਨ ਤੇ 2 ਏਕੇ-47 ਬਰਾਮਦ

ਕੰਡਿਆਲੀ ਤਾਰ ਜ਼ਰੀਏ ਹਥਿਆਰ ਤੇ ਹੈਰੋਇਨ ਦੀ ਖੇਪ ਪਾਰ ਟਿਕਾਣੇ ਲਗਾ ਰਹੇ ਪਾਕਿ ਘੁਸਪੈਠੀਏ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਬੁੱਧਵਾਰ ਸਵੇਰੇ ਗੋਲ਼ੀ ਮਾਰ ਕੇ ਮਾਰ ਮੁਕਾਇਆ ਹੈ। ਇਸ ਦੌਰਾਨ 22 ਪੈਕੇਟ ਹੈਰੋਇਨ , 2 ਏਕੇ 47 ਰਾਈਫਲਾਂ,ਚਾਰ ਮੈਗਜ਼ੀਨ, 45 ਜ਼ਿੰਦਾ ਰੌਂਦ, ਇਕ ਮੋਬਾਇਲ ਫੋਨ, ਪਲਾਸਟਿਕ ਦੀ ਪਾਈਪ,210 ਰੁਪਏ ਪਾਕਿ ਕਰੰਸੀ ਬਰਾਮਦ ਹੋਈ।  ਲੋਪੋਕੇ ਥਾਣੇ ਦੀ […]