indian-train-tracking-from-isro-satellite

Indian Railway News: ਹੁਣ ਭਾਰਤੀ ਰੇਲਾਂ ਦੀ ਨਿਗਰਾਨੀ ਕਰਨ ਦਾ ਜੁੰਮੇਵਾਰੀ ਹੁਣ ISRO ਦੇ ਮੋਢਿਆਂ ‘ਤੇ

Indian Railway News:  ਰੇਲ ਯਾਤਰੀਆਂ ਲਈ ਇਕ ਬਹੁਤ ਚੰਗੀ ਖ਼ਬਰ ਹੈ ਕਿ ਹੁਣ ਉਨ੍ਹਾਂ ਨੂੰ ਟ੍ਰੇਨ ਦੀ ਸਥਿਤੀ ਦੀ ਜਾਣਕਾਰੀ ਆਸਾਨੀ ਨਾਲ ਮਿਲ ਜਾਵੇਗੀ। ਦਰਅਸਲ ਭਾਰਤੀ ਰੇਲਵੇ ਨੇ ਆਪਣੇ ਇੰਜਣਾਂ ਨੂੰ ਇਸਰੋ ਦੇ ਉਪਗ੍ਰਹਾਂ ਨਾਲ ਜੋੜਿਆ ਹੈ। ਇਸ ਤੋਂ ਬਾਅਦ ਉਪਗ੍ਰਹਾਂ ਤੋਂ ਮਿਲੀ ਜਾਣਕਾਰੀ ਨਾਲ ਟ੍ਰੇਨ ਦੀ ਸਹੀ ਲੋਕੇਸ਼ਨ ਬਾਰੇ ਪਤਾ ਲਗਾਉਣਾ, ਉਸਦੀ ਰਵਾਨਗੀ ਅਤੇ ਸਟੇਸ਼ਨ […]