Poor condition of indian citizens in Saudi Arab

ਸਾਊਦੀ ਅਰਬ ‘ਚ ਵੱਡੀ ਗਿਣਤੀ ਵਿੱਚ ਫਸੇ ਭਾਰਤੀ, ਭੀਖ ਮੰਗਣ ਲਈ ਹੋਏ ਮਜਬੂਰ, ਕੁੱਝ ਨੂੰ ਭੇਜਿਆ ਗਿਆ ਜੇਲ੍ਹ

ਸਾਊਦੀ ਅਰਬ ਦੇ ਰਿਆਦ ਵਿੱਚ ਕਰੋਣਾ ਵਾਇਰਸ ਦੇ ਚਲਦਿਆਂ 450 ਭਾਰਤੀ ਕਾਮੇ ਸੜਕ ਤੇ ਭੀਖ ਮੰਗਣ ਲਈ ਮਜ਼ਬੂਰ ਹੋ ਗਏ ਹਨ। ਵਾਇਰਸ ਚਲਦਿਆਂ ਉਨ੍ਹਾਂ ਦੀ ਨੌਕਰੀ ਚਲੀ ਗਈ ਅਤੇ ਵਰਕ ਪਰਮਿਟ ਦੀ ਮਿਆਦ ਲੱਗਣਾ ਕਾਰਨ ਉਹੋ ਉੱਥੇ ਫੱਸ ਗਏ ਨੇ। ਇਹਨਾਂ ਵਿੱਚੋ ਜ਼ਿਆਦਾ ਲੋਕ ਤੇਲੰਗਾਨਾ ,ਬਿਹਾਰ ,ਉੱਤਰ ਪ੍ਰਦੇਸ਼, ਰਾਜਸਥਾਨ ,ਕਰਨਾਟਕ ਅਤੇ ਪੰਜਾਬ ਤੋਂ ਹਨ। ਕੰਮ […]