Modi with Army

ਪ੍ਰਧਾਨ ਮੰਤਰੀ ਮੋਦੀ ਨੇ ਪੁੰਛ ਜੰਮੂ ਵਿੱਚ ਫ਼ੌਜੀਆਂ ਨਾਲ ਮਨਾਈ ਦੀਵਾਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੰਮੂ-ਕਸ਼ਮੀਰ ਦਾ ਦੌਰਾ ਕਰਦਿਆਂ ਸਰਹੱਦ ‘ਤੇ ਤਾਇਨਾਤ ਸੈਨਿਕਾਂ ਨਾਲ ਮੁਲਾਕਾਤ ਕਰਕੇ ਫੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਦਾ ਸਿਲਸਲਾ ਜਾਰੀ ਰੱਖਿਆ। “ਤੁਹਾਡੀ ਬਹਾਦਰੀ ਸਾਡੇ ਤਿਉਹਾਰਾਂ ਨੂੰ ਖੁਸ਼ੀਆਂ ਨਾਲ ਭਰ ਦਿੰਦੀ ਹੈ,” ਉਸਨੇ ਕਿਹਾ। ਸਾਨੂੰ ਸਰਜੀਕਲ ਸਟ੍ਰਾਈਕ ਵਿੱਚ ਤੁਹਾਡੀ ਭੂਮਿਕਾ ‘ਤੇ ਮਾਣ ਹੈ। ਮੈਂ ਬੇਚੈਨੀ ਨਾਲ ਇੰਤਜ਼ਾਰ ਕਰ ਰਿਹਾ ਸੀ, […]

Jawan Killed in Kashmir

ਸ਼ਹੀਦਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਅਤੇ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇਗੀ ਪੰਜਾਬ ਸਰਕਾਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਨਾਇਬ ਸੂਬੇਦਾਰ ਜਸਵਿੰਦਰ ਸਿੰਘ (ਸੈਨਾ ਮੈਡਲ), ਨਾਇਕ ਮਨਦੀਪ ਸਿੰਘ ਅਤੇ ਸਿਪਾਹੀ ਗੱਜਣ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ। ਪੁੰਛ ਸੈਕਟਰ (ਜੰਮੂ ਅਤੇ ਕਸ਼ਮੀਰ) ਵਿੱਚ ਅੱਤਵਾਦੀਆਂ ਨਾਲ ਗੋਲੀਬਾਰੀ ਵਿੱਚ ਸੈਨਿਕ ਸ਼ਹੀਦ ਹੋ […]

Punjab's Two Brave soldiers died during training session

ਟਰੈਨਿੰਗ ਦੌਰਾਨ ਵਾਪਰੇ ਹਾਦਸੇ ਵਿੱਚ ਪੰਜਾਬ ਦੇ ਦੋ ਜਵਾਨ ਫੌਜੀ ਸ਼ਹੀਦ

ਦੇਸ਼ ਦੀ ਸੇਵਾ ਵਿੱਚ ਲੱਗੇ ਦੋ ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਟ੍ਰੇਨਿੰਗ ਦੌਰਾਨ ਵਾਪਰੀ ਦੁਰਘਟਣਾ ਵਿੱਚ ਸਿਪਾਹੀ ਜ਼ੋਰਾਵਰ ਸਿੰਘ ਅਤੇ ਪਰਮਿੰਦਰ ਸਿੰਘ ਦੀ ਮੌਤ ਹੋ ਗਈ। ਸਿਪਾਹੀ ਜ਼ੋਰਾਵਰ ਸਿੰਘ 6 ਸਿੱਖ ਰੈਜੀਮੈਂਟ ਨਾਲ ਸਬੰਧਿਤ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਪਰਮਿੰਦਰ ਸਿੰਘ 19 ਸਿੱਖ ਰੇਜਿਮੇਂਟ ਤੋਂ ਜ਼ਿਲਾ ਮੋਗਾ ਦਾ […]

See how people welcome indian army going for china border

ਚੀਨ ਦੀ ਸਰਹੱਦ ਤੇ ਤਾਇਨਾਤੀ ਲਈ ਰਵਾਨਾ ਫੌਜ ਦਾ ਲੋਕਾਂ ਨੇ ਇੰਝ ਕੀਤਾ ਸੁਆਗਤ

ਸ਼ਿਮਲਾ: Tibetan Special Frontiar Force (SFF) ਹਿਮਾਚਲ ਦੇ ਸਪਿਤੀ ‘ਚ ਲੱਗਦੀ ਚੀਨ ਦੀ ਸਰਹੱਦ ਤੇ ਤਾਇਨਾਤੀ ਲਈ ਰਵਾਨਾ ਹੋਈ। ਸ਼ਿਮਲਾ ਪਹੁੰਚਣ ‘ਤੇ ਤਿੱਬਤੀਅਨ ਭਾਈਚਾਰੇ ਦੇ ਲੋਕਾਂ ਨੇ ਇਨ੍ਹਾਂ ਦਾ ਸੁਆਗਤ ਕੀਤਾ। ਸਰਹੱਦਾਂ ਦੀ ਰਾਖੀ ਕਰਨ ਲਈ ਫੌਜ ਦੀ ਹੌਸਲਾ ਅਫਜ਼ਾਈ ਕੀਤੀ। ਤਿੱਬਤੀਅਨ ਭਾਈਚਾਰੇ ਦੇ ਬੱਚਿਆਂ, ਮਹਿਲਾਵਾਂ ਤੋਂ ਲੈ ਕੇ ਬਜ਼ੁਰਗਾਂ ਨੇ ਸ਼ਿਮਲਾ ਦੇ ਪੰਥਾਘਾਟੀ ਪਹੁੰਚਣ […]

army-navy-and-air-force-will-be-deployed-in-the-valley-against-terrorism

ਜੰਮੂ-ਕਸ਼ਮੀਰ ਦੇ ਵਿੱਚ ਹੋਈ ਹਿੱਲਜੁਲ ਨੂੰ ਲੈ ਕੇ ਜਲ, ਥਲ ਅਤੇ ਹਵਾਈ ਸੈਨਾ ਨੂੰ ਕੀਤਾ ਤਾਇਨਾਤ

ਜੰਮੂ-ਕਸ਼ਮੀਰ ਦੇ ਵਿੱਚ ਦੁਬਾਰਾ ਹੋਈ ਹਿੱਲਜੁਲ ਨੂੰ ਲੈ ਭਾਰਤ ਦੀਆਂ ਤਿੰਨੇ ਫੌਜਾਂ ਨੂੰ ਪਹਿਲੀ ਵਾਰ ਇਕੱਠਿਆਂ ਤਾਇਨਾਤ ਕੀਤਾ ਹੈ। ਜੰਮੂ-ਕਸ਼ਮੀਰ ‘ਚ ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਦੇ ਵਿਸ਼ੇਸ਼ ਸੰਯੁਕਤ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਸੀਨੀਅਰ ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਵਿਸ਼ੇਸ਼ ਸੂਰੱਖਿਆ ਬਲਾਂ ‘ਚ ਸੈਨਾ ਦੀ ਪੈਰਾ, ਜਲ ਸੈਨਾ ਦੀ ਮਰੀਨ […]

siachen-glacier-punjabi-naujwan

ਸਿਆਚਿਨ ਗਲੇਸ਼ੀਅਰ ਦੇ ਸ਼ਹੀਦਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੱਦਾਖ ਦੇ ਵਿੱਚ ਸਿਆਚਿਨ ਗਲੇਸ਼ੀਅਰ ਦੇ ਵਿੱਚ ਆਏ ਬਰਫੀਲੇ ਤੂਫ਼ਾਨ ਦੇ ਨਾਲ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਰਫ ਹੇਠਾਂ ਆਉਣ ਨਾਲ 3 ਪੰਜਾਬੀ ਜਵਾਨਾਂ ਦੀ ਹੋਈ ਦਰਦਨਾਕ ਮੌਤ ’ਤੇ ਡੂੰਘਾ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦਾਂ […]

shalija-dhami

ਪੰਜਾਬ ਦੀ ਇੱਕ ਹੋਰ ਧੀ ਨੇ ਰਚਿਆ ਇਤਿਹਾਸ

ਪੰਜਾਬ ਵਿੱਚ ਕਿਸੇ ਨਾ ਕਿਸੇ ਮੁੱਦੇ ਤੇ ਚਰਚਾ ਛਿੜੀ ਰਹਿੰਦੀ ਹੈ। ਅਜਿਹਾ ਹੀ ਮਾਮਲਾ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦੀ ਇੱਕ ਧੀ ਸ਼ਾਲੀਜਾ ਧਾਮੀ ਨੇ ਫਲਾਇੰਗ ਯੂਨਿਟ ਦੀ ਪਹਿਲੀ ਮਹਿਲਾ ਫਲਾਈਟ ਕਮਾਂਡਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇਹ ਸਿਰਫ ਉਹਨਾਂ ਦੇ ਪਰਿਵਾਰ ਜਾਂ ਕੇਵਲ ਲੁਧਿਆਣਾ ਦਾ ਮਾਨ ਨਹੀਂ ਸਗੋਂ ਪੂਰੀ […]

india vs pakistan

ਆਜ਼ਾਦੀ ਦਿਵਸ ਤੇ ਮਠਿਆਈ ਦੇਣ ਤੋਂ ਵੀ ਪਿੱਛੇ ਹਟਿਆ ਪਾਕਿਸਤਾਨ

india vs pakistan: ਦੇਸ਼ ਵਿੱਚ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਬਹਿਸ ਹੁੰਦੀ ਹੀ ਰਹਿੰਦੀ ਹੈ। ਜਿਸ ਵਿੱਚ ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਦਾ ਮਾਮਲਾ ਵੀ ਸ਼ਾਮਿਲ ਹੈ। ਪਾਕਿਸਤਾਨ ਅੱਜ ਆਜ਼ਾਦੀ ਦਿਵਸ ਮਨ ਰਿਹਾ ਹੈ। ਆਮ ਤੌਰ ਤੇ ਦੇਖਿਆ ਜਾਵੇ ਇਸ ਮੌਕੇ ਵੇਲੇ ਪਾਕਿਸਤਾਨ ਭਾਰਤ ਨੂੰ ਮਠਿਆਈ ਦਿੰਦਾ ਹੈ। ਪਰ ਇਸ […]

indian security on high alert

ਆਰਟੀਕਲ 370 ਨੂੰ ਲੈ ਕੇ ਸਰਹੱਦ ਤੇ ਵੱਡੇ ਐਕਸ਼ਨ ਦੀ ਤਿਆਰੀ,ਦੇਸ਼ ਭਰ ਵਿੱਚ ਅਲਰਟ

ਦੇਸ਼ ਭਰ ਵਿੱਚ ਜੰਮੂ ਅਤੇ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਲੋਕਾਂ ਤੋਂ ਇਲਾਵਾ ਸਿਆਸਤਦਾਨਾਂ ਵਿੱਚ ਵੀ ਕਾਫੀ ਵਿਵਾਦ ਖੜਾ ਹੋ ਰਿਹਾ ਹੈ। ਜੰਮੂ ਅਤੇ ਕਸ਼ਮੀਰ ਵਿੱਚੋਂ ਆਰਟੀਕਲ 370 ਹਟਣ ਦੇ ਮਗਰੋਂ ਪਾਕਿਸਤਾਨ ਵਿੱਚ ਵੀ ਕਾਫੀ ਹਿਲਜੁਲ ਹੋ ਰਹੀ ਹੈ। ਪਾਕਿਸਤਾਨ ਨੇ ਭਾਰਤ ਨਾਲੋਂ ਕਾਫੀ ਸੰਬੰਧ ਤੋੜ ਲਏ ਹਨ। ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਹੋਰ ਕਾਰਵਾਈਆਂ […]

Kargil War

ਕਾਰਗਿਲ ਜੰਗ ਦੀਆਂ ਉਹ ਗੱਲਾਂ ਜਿਸ ਤੋਂ ਅਸੀਂ ਅਣਜਾਣ ਹਾਂ

ਹਰ ਸਾਲ ਦੇਸ਼ 26 ਜੁਲਾਈ ਨੂੰ ਵਿਜੇ ਦਿਵਸ ਮਨਾਉਂਦਾ ਹੈ। ਕਾਰਗਿਲ ਦਾ ਯੁੱਧ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਭਿਆਨਕ ਜੰਗ ਸੀ। ਜਿਸ ਵਿੱਚ ਭਾਰਤ ਦੀ ਫੌਜ ਨੇ ਬਹੁਤ ਵੱਡੀ ਦਲੇਰੀ ਨਾਲ ਫੌਜ ਦਾ ਸਾਹਮਣਾ ਕੀਤਾ। ਭਾਰਤੀ ਫੌਜ ਦੇ ਯੋਧਿਆਂ ਨੇ ਪਹਾੜਾਂ ਨੂੰ ਆਪਣੇ ਖੂਨ ਨਾਲ ਸਿੰਜ ਦਿੱਤਾ ਸੀ। ਭਾਰਤੀ ਫੌਜ ਬਹੁਤ ਹੀ ਦਲੇਰੀ ਨਾਲ […]

indian aircrafts crash in bengaluru

ਭਾਰਤੀ ਲੜਾਕੂ ਜਹਾਜ਼ ਆਪਸ ‘ਚ ਟਕਰਾਏ, ਲੱਗੀ ਅੱਗ

ਬੰਗਲੂਰੂ ਵਿੱਚ ਭਾਰਤੀ ਫੌਜ ਦੇ ਦੋ ਲੜਾਕੂ ਜਹਾਜ਼ ਆਪਸ ਵਿੱਚ ਟਕਰਾ ਗਏ। ਇਹ ਹਾਦਸਾ ਏਅਰ ਸ਼ੋਅ ਦੀ ਰਿਹਰਸਲ ਦੌਰਾਨ ਵਾਪਰਿਆ। ਦੋਵੇਂ ਜਹਾਜ਼ਾਂ ਦੇ ਪਾਈਲਟ ਸੁਰੱਖਿਅਤ ਹਨ। ਸੂਤਰਾਂ ਮੁਤਾਬਕ ਫੌਜ ਦੇ ਸੂਰੀਆ ਕਿਰਨ ਜਹਾਜ਼ ਸ਼ੋਅ ਦੀ ਰਿਹਰਸਲ ਕਰ ਰਹੇ ਸੀ। ਉਹ ਅਚਾਨਕ ਇੱਕ-ਦੂਜੇ ਨਾਲ ਟਕਰਾ ਗਏ। ਟੱਕਰ ਤੋਂ ਬਾਅਦ ਧਮਾਕਾ ਹੋਇਆ ਤੇ ਜਹਾਜ਼ਾਂ ਨੂੰ ਅੱਗ ਲੱਗ […]

Indian Army

ਪੁਲਵਾਮਾ ਹਮਲੇ ਮਗਰੋਂ ਫੌਜ ਨੇ ਵੱਡੀ ਕਾਰਵਾਈ ਦੇ ਦਿੱਤੇ ਸੰਕੇਤ , ਬਣਾਇਆ ਅੱਤਵਾਦ ਦੇ ਖਾਤਮੇ ਦਾ ਪਲਾਨ

ਪੁਲਵਾਮਾ ਹਮਲੇ ਮਗਰੋਂ ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਵਿੱਚ ਹੋਰ ਸਖਤੀ ਵਰਤਣ ਦੇ ਸੰਕੇਤ ਦਿੱਤੇ ਹਨ। ਅੱਜ ਫੌਜ ਤੇ ਸੀਆਰਪੀਐਫ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਹੈ ਕਿ ਹੁਣ ਕਿਸੇ ਵੀ ਅੱਤਵਾਦੀ ਨੂੰ ਜਿਉਂਦਾ ਨਹੀਂ ਛੱਡਿਆ ਜਾਏਗਾ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਖਾਤਮੇ ਦਾ ਪਲਾਨ ਬਣਾ ਲਿਆ ਹੈ। ਫੌਜ ਦੇ ਲੈਫਟੀਨੈਂਟ ਜਨਰਲ ਕੰਵਲਜੀਤ ਸਿੰਘ ਢਿੱਲੋਂ […]