india-vs-new-zealand-odi-series-indian-cricket-team

Virat Kohli ਨੇ ਖੋਲ੍ਹਿਆ ਰਾਜ਼ – ਵਨਡੇ ਵਿੱਚ KL Rahul ਨਹੀਂ, ਬਲਕਿ ਇਹ ਖਿਡਾਰੀ ਕਰੇਗਾ ਓਪਨਿੰਗ

IND vs NZ: ਟੀਮ ਇੰਡੀਆ ਦੇ ਕਪਤਾਨ Virat Kohli ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜ਼ਖਮੀ ਸ਼ਿਖਰ ਧਵਨ ਦੀ ਜਗ੍ਹਾ ਵਨਡੇ ਟੀਮ ਵਿੱਚ ਸ਼ਾਮਲ ਕੀਤੇ ਗਏ ਪ੍ਰਿਥਵੀ ਸ਼ਾਅ ਬੁੱਧਵਾਰ ਨੂੰ News Zealand ਖ਼ਿਲਾਫ਼ ਵਨਡੇ ਮੈਚ ਲਈ ਪਲੇਅ ਇਲੈਵਨ ਵਿੱਚ ਸ਼ਾਮਲ ਹੋਣਗੇ ਅਤੇ ਉਹ ਹੀ ਪਾਰੀ ਦੀ ਸ਼ੁਰੂਆਤ ਕਰੇਗਾ। Virat Kohli ਨੇ ਇਹ […]