Pakistan Accident

ਪਾਕਿਸਤਾਨ ਚ ਵਾਪਰਿਆ ਸੜਕ ਹਾਦਸਾ, 13 ਲੋਕਾਂ ਦੀ ਮੌਤ ਸਣੇ 34 ਜ਼ਖਮੀ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਅੱਜ ਇੱਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 34 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋ ਤੇਜ਼ ਗਤੀ ਨਾਲ ਜਾ ਰਹੀ ਬੱਸ ਇੱਕਦਮ ਪਲਟ ਗਈ। ਪਾਕਿਸਤਾਨ ਪੁਲਿਸ ਦੀ ਜਾਣਕਰੀ ਅਨੁਸਾਰ ਇਹ ਹਾਦਸਾ ਇਸਲਾਮਾਬਾਦ ਤੋਂ 45 […]

Train Accident

ਪਾਕਿਸਤਾਨ ਵਿੱਚ ਹੋਇਆ ਰੇਲ ਹਾਦਸਾ , 3 ਲੋਕਾਂ ਦੀ ਮੌਤ ਕਈ ਜ਼ਖਮੀ

ਪਿਛਲੇ ਦਿਨੀਂ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਯਾਤਰੀ ਟ੍ਰੇਨ ਖੜੀ ਮਾਲ ਗੱਡੀ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਘੱਟੋ – ਘੱਟ 3 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਐਕ੍ਸਪ੍ਰੇੱਸ ਚਾਲਕ ਅਤੇ ਉਸਦੇ ਦੋ ਸਾਥੀਆਂ ਦੀ ਮੌਤ ਹੋ ਗਈ ਅਤੇ ਜ਼ਖਮੀ ਯਾਤਰੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ […]

Nankana Sahib

ਭਾਰਤ-ਪਾਕਿਸਤਾਨ ਦੀ ਹੋਵੇਗੀ ਇਤਿਹਾਸਿਕ ਮੁਲਾਕਾਤ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤਕ ਸਜਾਇਆ ਜਾਵੇਗਾ। ਇਸ ਵੱਡੇ ਅਤੇ ਮਹੱਤਵਪੂਰਨ ਕੰਮ ਦੀ ਪ੍ਰਵਾਨਗੀ ਪਾਕਿਸਤਾਨ ਦੀ ਸਰਕਾਰ ਵੱਲੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ […]

kartarpur corridor meeting

ਕਰਤਾਰਪੁਰ ਲਾਂਘਾ ਬਣ ਸਕਦੈ ਭਾਰਤ ‘ਚ ਹੜ੍ਹ ਦਾ ਕਾਰਣ, ਗੱਲਬਾਤ ਲਈ ਬੈਠਕ ਅੱਜ

ਕਰਤਾਰਪੁਰ ਲਾਂਘੇ ਸਬੰਧੀ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਕੂਟਨੀਤਿਕ ਰੱਸਾਕੱਸੀ ਵਿਚਾਲੇ ਭਾਰਤ ਤੇ ਪਾਕਿਸਤਾਨ ਅੱਜ ਇੱਕ ਵਾਰ ਫਿਰ ਤਕਨੀਕੀ ਪੱਧਰ ‘ਤੇ ਗੱਲਬਾਤ ਕਰਨ ਲਈ ਮਿਲ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਯੋਜਨਾ ਦੇ ਤਹਿਤ ਪਾਕਿਸਤਾਨੀ ਸੀਮਾ ਖੇਤਰ ਵਿੱਚ ਰਾਵੀ ਦਰਿਆ ‘ਤੇ ਇੱਕ ਪੁਲ਼ ਵੀ ਬਣੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਪੁਲ਼ ਦੇ […]

Mehmood Qureshi defends masood

ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਦਾ ਬਿਆਨ , ਮਸੂਦ ਦਾ ਕੀਤਾ ਬਚਾਅ

ਭਾਰਤ-ਪਾਕਿਸਤਾਨ ਦੀ ਸਰਹੱਦ ‘ਤੇ ਤਣਾਅ ਦੀ ਖ਼ਬਰਾਂ ‘ਚ ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਕਿਹਾ ਕਿ ਦੋਵੇਂ ਦੇਸ਼ਾਂ ‘ਚ ਅਮਨ-ਸ਼ਾਂਤੀ ਸਿਰਫ ਗੱਲਬਾਤ ਕਰਨ ਦੇ ਨਾਲ ਹੀ ਕਾਈਮ ਹੋ ਸਕਦੀ ਹੈ। ਬੀਬੀਸੀ ਦੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਸਾਫ ਕੀਤਾ ਹੈ ਕਿ ਦੋਵੇਂ ਦੇਸ਼ਾਂ ‘ਚ ਵਿਵਾਦਾਂ ਨੂੰ ਸੁਲਝਾਉਣ ਦਾ ਹਲ ਜੰਗ ਨਹੀਂ ਹੈ। […]

navjot singh sidhu

ਸਿੱਧੂ ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਰਹੀ ਹੈ ਕਾਂਗਰਸ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਛੱਕਿਆਂ ਤੋਂ ਕਾਂਗਰਸ ਡਰ ਗਈ ਹੈ। ਕਾਂਗਰਸ ਨੇ ਭਾਰਤ-ਪਾਕਿ ਵਿਚਾਲੇ ਗੱਲਬਾਤ ਦੀ ਵਕਾਲਤ ਕਰਨ ਵਾਲੇ ਸਿੱਧੂ ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰਕ ਲਿਆ ਹੈ। ਕਾਂਗਰਸ ਨੇ ਮੌਜੂਦਾ ਮਾਹੌਲ ਨੂੰ ਪਾਕਿਸਤਾਨ ਨਾਲ ਦੁੱਵਲੀ ਗੱਲਬਾਤ ਕਰਨ ਲਈ ਅਣਉਚਿਤ ਕਰਾਰ ਦਿੰਦਿਆਂ ਸਿੱਧੂ ਵੱਲੋਂ ਦਿੱਤੇ ਸੁਝਾਵਾਂ ਨੂੰ ਪਾਰਟੀ ਦੀ ਨਹੀਂ […]