diesel-becomes-costlier-for-the-first-time-in-the-country

Petrol Diesel Price Updates: ਦੇਸ਼ ਵਿਚ ਪਹਿਲੀ ਵਾਰ ਪੈਟਰੋਲ ਤੋਂ ਵੀ ਵਧਿਆ ਡੀਜ਼ਲ, 18 ਵੇਂ ਦਿਨ ਵੀ ਕੀਮਤਾਂ ਵਿਚ ਹੋਇਆ ਵਾਧਾ

Petrol Diesel Price Updates: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਰੁਝਾਨ ਰੁਕ ਨਹੀਂ ਰਿਹਾ ਹੈ। ਸਥਿਤੀ ਇਹ ਬਣ ਗਈ ਹੈ ਕਿ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਉਪਰ ਚਲੀ ਗਈ ਹੈ। ਪੈਟਰੋਲ ਦੀਆਂ ਕੀਮਤਾਂ ਵਿਚ ਅੱਜ ਲਗਾਤਾਰ 17 ਦਿਨਾਂ ਦੇ ਵਾਧੇ ਤੋਂ ਬਾਅਦ ਵਾਧਾ ਨਹੀਂ ਹੋਇਆ, ਪਰ ਡੀਜ਼ਲ ਦੀਆਂ ਕੀਮਤਾਂ ਵਿਚ 48 ਪੈਸੇ ਦਾ […]

daughter-of-tea-seller-tops-indian-air-force-academy

National News: ਮੱਧ ਪ੍ਰਦੇਸ਼ ਦੇ ਚਾਹ ਵੇਚਣ ਵਾਲੇ ਦੀ ਧੀ ਬਣੀ ਲਾਇੰਗ ਅਫ਼ਸਰ

National News: ਮੱਧ ਪ੍ਰਦੇਸ਼ ਦੇ ਨੀਮਚ ‘ਚ ਚਾਹ ਵੇਚਣ ਵਾਲੇ ਦੀ ਧੀ ਆਂਚਲ ਗੰਗਵਾਲ (24) ਭਾਰਤੀ ਹਵਾਈ ਫ਼ੌਜ ‘ਚ ਲਾਇੰਗ ਅਫਸਰ ਬਣ ਗਈ ਹੈ। ਆਂਚਲ ਦੇ ਪਿਤਾ ਜੀ ਸੁਰੇਸ਼ ਗੰਗਵਾਲ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਕਰੀਬ 400 ਕਿਲੋਮੀਟਰ ਦੂਰ ਨੀਮਚ ‘ਚ ਬੱਸ ਸਟੈਂਡ ‘ਤੇ ਪਿਛਲੇ ਕਰੀਬ 25 ਸਾਲ ਤੋਂ ਇੱਕ ਛੋਟੀ ਜਿਹੀ ਚਾਹ ਦੀ […]

petrol-diesel-prices-hike-in-india-today

Petrol Diesel Update News: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚੜੀਆਂ ਅਸਮਾਨੀ, 17ਵੇਂ ਦਿਨ ਵੀ ਕੀਮਤਾਂ ਵਿੱਚ ਆਈ ਤੇਜ਼ੀ

Petrol Diesel Update News: ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ-ਡੀਜ਼ਲ ਦੀ ਕੀਮਤ ਲਗਾਤਾਰ 17ਵੇਂ ਦਿਨ ਵੱਧਦੇ ਹੋਏ ਮੰਗਲਵਾਰ ਨੂੰ 80 ਰੁਪਏ ਪ੍ਰਤੀ ਲਿਟਰ ਦੇ ਕਰੀਬ ਪਹੁੰਚ ਗਈ।ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ ਅੱਜ 20 ਪੈਸੇ ਵੱਧ ਕੇ 79.76 ਰੁਪਏ ਪ੍ਰਤੀ ਲਿਟਰ ਹੋ ਗਈ ਜੋ 28 […]

robbed-medical-store-for-a-new-years-party7458

New Year ਦੀ ਪਾਰਟੀ ਲਈ ਲੁੱਟਿਆ ਮੈਡੀਕਲ ਸਟੋਰ, ਚਾਕੂ ਦੇ ਕਾਗਜ਼ ਨੇ ਪਹੁੰਚਾਇਆ ਜੇਲ੍ਹ

ਇੱਥੇ ਕਈ ਵਾਰਦਾਤਾਂ ਹੋ ਜਾਂਦੀਆਂ ਹਨ ਅਤੇ ਬਾਅਦ ਵਿੱਚ ਬਦਮਾਸ਼ ਵੀ ਫੜੇ ਜਾਂਦੇ ਹਨ। ਪਰ ਦੁਆਰਕਾ ਸਾਊਥ ਥਾਣੇ ਦੀ ਪੁਲਿਸ ਟੀਮ ਨੇ ਬਹੁਤ ਵਿਗਿਆਨਕ ਢੰਗ ਨਾਲ ਜਾਂਚ ਕਰਕੇ ਮੈਡੀਕਲ ਸਟੋਰ ਦੀ ਹੋਈ ਲੁੱਟ ਦਾ ਇਕ ਸਨਸਨੀਖੇਜ਼ ਮਾਮਲੇ ਦਾ ਪਰਦਾ ਫਾਸ ਕੀਤਾ ਹੈ। ਪੁਲਿਸ ਨੇ ਬਦਮਾਸ਼ ਨੂੰ ਚਾਕੂ ਦੇ ਕਾਗਜ਼ ਉੱਤੇ ਲੱਗੇ ਬਾਰਕੋਡ ਦੀ ਮਦਦ ਨਾਲ […]

chandaryan-2

ਚੰਦਰਯਾਨ-2 ਮਿਸ਼ਨ ਨੂੰ ਵੱਡਾ ਝਟਕਾ,ਲੈਂਡਰ ਨਾਲੋਂ ਟੁੱਟਿਆ ਸੰਪਰਕ

ਦੇਸ਼ ਵਿੱਚ ਹਰ ਰੋਜ ਕਿਸੇ ਨਾ ਕਿਸੇ ਮੁੱਦੇ ਤੇ ਚਰਚਾ ਹੁੰਦੀ ਰਹਿੰਦੀ ਹੈ। ਜਿਸ ਵਿੱਚ ਹੁਣ ਚੰਦਰਯਾਨ-2 ਮਿਸ਼ਨ ਦਾ ਮੁੱਦਾ ਵੀ ਸ਼ਾਮਿਲ ਹੋ ਗਿਆ ਹੈ। ਵਿਕਰਮ ਦੀ ਲੈਂਡਿੰਗ ਤੋਂ 15 ਮਿੰਟ ਪਹਿਲਾਂ ਸਭ ਦੀਆਂ ਧੜਕਨਾਂ ਤੇਜ ਹੋ ਗਈਆਂ ਸਨ। ਚੰਦਰਯਾਨ-2 ਮਿਸ਼ਨ ਦਾ ਸਭ ਕੁੱਝ ਠੀਕ ਚੱਲ ਰਿਹਾ ਸੀ ਕਿ ਆਖਰੀ ਪਲਾਂ ਵਿੱਚ ਕੁੱਝ ਅਜਿਹਾ ਵਾਪਰ […]

jammu and kashmir internet service will be restored

ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਸ਼ੁਰੂ ਹੋਇਆ ਇੰਟਰਨੈਟ

ਦੇਸ਼ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਬਹਿਸ ਹੁੰਦੀ ਰਹਿੰਦੀ ਹੈ। ਜਿਸ ਵਿੱਚ ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਦਾ ਮਾਮਲਾ ਵੀ ਸ਼ਾਮਿਲ ਹੈ। ਜੰਮੂ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਜ ਇੰਟਰਨੈਟ ਸੇਵਾ ਸ਼ੁਰੂ ਹੋ ਗਈ ਹੈ। ਲੋਕਾਂ ਨੂੰ ਇਸ ਸੇਵਾ ਨਾਲ ਕੁਝ ਰਾਹਤ ਮਿਲੀ ਹੈ। ਉਹ […]

fir against hard kaur in varanasi police station

ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਖ਼ਿਲਾਫ਼ ਬੋਲਣ ਤੇ ਹਾਰਡ ਕੌਰ ਦੀਆਂ ਮੁਸ਼ਕਿਲਾਂ ਹੋਰ ਵਧੀਆਂ

ਦੇਸ਼ ਵਿੱਚ ਕਿਸ ਨਾ ਕਿਸੇ ਮਾਮਲੇ ਨੂੰ ਲੈ ਕੇ ਲੋਕਾਂ ਵਿਚਕਾਰ ਵਿਵਾਦ ਛਿੜਦਾ ਹੀ ਰਹਿੰਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲ਼ਾਫ ਬੋਲਣ ਵਾਲੀ ਪੰਜਾਬੀ ਮਸ਼ਹੂਰ ਰੈਪਰ ਹਾਰਡ ਕੌਰ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਰੈਪਰ ਹਾਰਡ ਕੌਰ ਦੇ ਖ਼ਿਲਾਫ਼ ਵਾਰਾਣਸੀ ਦੇ ਇੱਕ ਐਡਵੋਕੇਟ ਨੇ […]