ias-vikram-jindal-warns-corona-is-dangerous

IAS Corona Alert: IAS ਦੀ ਚਿਤਾਵਨੀ, ਹਰੇਕ 100 ਵਿਅਕਤੀਆਂ ਵਿਚੋਂ 20 ਹੋਣਗੇ Corona ਦੇ ਮਰੀਜ਼, 10 ਜਾਣਗੇ ICU

IAS Corona Alert: ਇਕ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ, ਭਾਵ ਆਈ.ਏ.ਐੱਸ. ਨੇ ਟਵੀਟ ਕਰਕੇ ਦੇਸ਼ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਭਾਰਤ ਵਿਚ ਦੋ ਤਿਹਾਈ ਆਬਾਦੀ ਅਗਲੇ ਮਹੀਨੇ ਜਾਂ ਸਾਲ ਵਿਚ Corona Virus ਨਾਲ ਸੰਕਰਮਿਤ ਹੋਵੇਗੀ। ਇਸ ਆਈਏਐਸ ਨੇ ਇੱਕ ਵੈਬਸਾਈਟ ਤੇ ਇਸ ਬਾਰੇ ਇੱਕ ਲੰਮਾ ਲੇਖ ਲਿਖਿਆ ਹੈ। ਜਿਸ ਨੂੰ 16 ਮਾਰਚ 2020 ਨੂੰ […]