BSF

ਕੇਂਦਰ ਨੇ ਤਿੰਨ ਰਾਜਾਂ ਵਿੱਚ ਬੀ ਐੱਸ ਐਫ ਦੀਆਂ ਸ਼ਕਤੀਆਂ ਵਿੱਚ ਕੀਤਾ ਵਾਧਾ, ਪੰਜਾਬ ਵੱਲੋਂ ਕੀਤਾ ਗਿਆ ਵਿਰੋਧ

ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰੀਆਂ ਕੋਲ ਹੁਣ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਅੰਤਰਰਾਸ਼ਟਰੀ ਸਰਹੱਦਾਂ ਨੂੰ ਸਾਂਝੇ ਕਰਨ ਵਾਲੇ ਤਿੰਨ ਨਵੇਂ ਰਾਜਾਂ ਦੇ ਅੰਦਰ 50 ਕਿਲੋਮੀਟਰ ਦੀ ਹੱਦ ਤੱਕ ਗ੍ਰਿਫਤਾਰ ਕਰਨ, ਤਲਾਸ਼ੀ ਲੈਣ ਦੀ ਸ਼ਕਤੀ ਹੋਵੇਗੀ। ਗ੍ਰਹਿ ਮੰਤਰਾਲੇ (ਐਮਐਚਏ) ਦਾ ਦਾਅਵਾ ਹੈ ਕਿ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਾਜ਼ਾ ਡ੍ਰੌਨ ਡ੍ਰੌਪਿੰਗ ਨੇ ਬੀਐਸਐਫ ਦੇ ਅਧਿਕਾਰ ਖੇਤਰ […]

punjab officers dgp dinkar gupta met home minister about kartarpur corridoor

ਕਰਤਾਰਪੁਰ ਲਾਂਘੇ ਤੇ ਪਾਕਿਸਤਾਨ ਦੀ ਫੁਰਤੀ ਤੋਂ ਵੇਖ ਜ਼ਮੀਨ ਬਾਰੇ ਭਾਰਤ ਕਰ ਰਿਹਾ ਬੈਠਕਾਂ

ਕਰਤਾਰਪੁਰ ਸਾਹਿਬ ਗਲਿਆਰੇ ਲਈ ਭਾਰਤ ਸਰਕਾਰ ਪੰਜਾਬ ਅਤੇ ਸੀਮਾ ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ ਨੂੰ ਤਲਬ ਕਰ ਜ਼ਮੀਨ ਐਕੁਆਇਰ ਕਰਨ ਬਾਰੇ ਚਰਚਾ ਵਿੱਚ ਮਸ਼ਰੂਫ ਹੈ, ਉੱਧਰ ਪਾਕਿਸਤਾਨ ਵਿੱਚ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਭਾਰਤ ਨੇ ਗਲਿਆਰੇ ਦੀ ਉਸਾਰੀ ਦੇ ਨਾਂਅ ‘ਤੇ ਹਾਲੇ ਤਕ ਕੁਝ ਸਰਵੇਖਣ ਕਰਵਾਏ ਹਨ। ਪਾਕਿਸਤਾਨ ਦੀ ਫੁਰਤੀ ਤੋਂ ਵੇਖ ਭਾਰਤ ਨੇ […]