Agencies-alert-after-bomb-blasts-at-several-places

ਕਈ ਥਾਵਾਂ ‘ਤੇ ਬੰਬ ਧਮਾਕਿਆਂ ਦੀ ਧਮਕੀ ਮਗਰੋਂ ਏਜੰਸੀਆਂ ਅਲਰਟ, CRPF ਹੈੱਡਕੁਆਰਟਰ ‘ਚ ਧਮਕੀ ਭਰੀ ਈਮੇਲ

ਇਸ ਧਮਕੀ ਭਰੀ ਈਮੇਲ ‘ਚ ਇਹ ਕਿਹਾ ਗਿਆ ਹੈ ਕਿ ਮਹਾਰਾਸ਼ਟਰ ‘ਚ 11 ਤੋਂ ਵੱਧ ਅੱਤਵਾਦੀ ਤੇ ਆਤਮਘਾਤੀ ਹਮਲਾਵਰ ਸਰਗਰਮ ਹਨ। ਸੀਆਰਪੀਐਫ਼ ਦੇ ਮੁੱਖ ਦਫ਼ਤਰ ‘ਚ ਆਈ ਈਮੇਲ ‘ਚ ਜਨਤਕ ਥਾਵਾਂ, ਮੰਦਰਾਂ ਤੇ ਹਵਾਈ ਅੱਡਿਆਂ ‘ਚ ਬੰਬ ਧਮਾਕਿਆਂ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਈਮੇਲ 4-5 ਦਿਨ ਪਹਿਲਾਂ ਆਈ ਸੀ। ਇਸ ਤੋਂ ਬਾਅਦ […]

Home-Minister-Amit-Shah-to-visit-Chhattisgarh-today-after-Naxal-encounter

ਗ੍ਰਹਿ ਮੰਤਰੀ ਅਮਿਤ ਸ਼ਾਹ ਨਕਸਲੀ ਮੁਕਾਬਲੇ ਤੋਂ ਬਾਅਦ ਅੱਜ ਛੱਤੀਸਗੜ੍ਹ ਦਾ ਕਰਨਗੇ ਦੌਰਾ

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਉਸ ਜਗ੍ਹਾ ਦਾ ਦੌਰਾ ਕਰਨਗੇ ,ਜਿਥੇ ਨਕਸਲਵਾਦੀਆਂ ਨੇ ਛੱਤੀਸਗੜ੍ਹ ਦੀ ਸੁਕਮਾ-ਬੀਜਾਪੁਰ ਸਰਹੱਦ ‘ਤੇ ਸੁਰੱਖਿਆ ਕਰਮਚਾਰੀਆਂ’ ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਅਮਿਤ ਸ਼ਾਹ ਜ਼ਖਮੀ ਜਵਾਨਾਂ ਨੂੰ ਹਸਪਤਾਲ ਵਿਚ ਮਿਲਣਗੇ। ਬੀਜਾਪੁਰ ਜ਼ਿਲੇ ਦੇ ਤਰੈਮ ਥਾਣਾ ਖੇਤਰ ਦੇ ਸੰਘਣੇ ਜੰਗਲ ਵਿਚ ਮਾਓਵਾਦੀਆਂ ਨਾਲ ਹੋਈ ਮੁਠਭੇੜ ਵਿੱਚ ਮਰਨ ਵਾਲੇ ਜਵਾਨਾਂ ਦੀ ਗਿਣਤੀ […]